Vizilance

ਵਿਜੀਲੈਂਸ ਨੇ ਕੀਤਾ ਪੰਜਾਬ ਮੰਡੀ ਬੋਰਡ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਚੰਡੀਗੜ੍ਹ, 1 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟੋਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ (Vigilance Bureau) ਦੇ ਚੰਡੀਗੜ੍ਹ ਫਲਾਇੰਗ ਸਕੁਐਡ ਨੇ ਪੰਜਾਬ ਮੰਡੀ ਬੋਰਡ ਦੇ ਇੱਕ ਸਰਕਾਰੀ ਕਰਮਚਾਰੀ ਪਰਮਜੀਤ ਸਿੰਘ ਨੂੰ ਭਗਤਵਾਲਾ ਅਨਾਜ ਮੰਡੀ ਵਿਖੇ 7 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ…

Read More
Shooting

ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿਚ ਗੋਲੀਬਾਰੀ ਕਾਰਨ 4 ਦੀ ਮੌਤ

ਵਾਸ਼ਿੰਗਟਨ, 1 ਦਸੰਬਰ 2025 : ਕੈਲੀਫੋਰਨੀਆ ਸਟਾਕਟਨ (Stockton, California) ਸ਼ਹਿਰ ਵਿਚ ਇਕ ਬੈਂਕੁਇਟ ਹਾਲ ਵਿਚ ਇਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ (Shooting) ਹੋਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ । ਹਮਲੇ ਦੇ ਕਾਰਨ ਅਤੇ ਹਮਲਾਵਰ ਬਾਰੇ ਪਤਾ ਲਾਇਆ ਜਾ ਰਿਹਾ ਹੈ । 14 ਲੋਕਾਂ ਨੂੰ ਵੱਜੀਆਂ ਗੋਲੀਆਂ : ਪੁਲਸ ਅਧਿਕਾਰੀ…

Read More
Court

ਕਤਲ ਦੇ ਮਾਮਲੇ `ਚ ਸਾਬਕਾ ਵਿਧਾਇਕ ਅਨਵਰ ਦੇ ਭਤੀਜੇ ਨੂੰ ਉਮਰ ਕੈਦ

ਮਲੱਪੁਰਮ, 30 ਨਵੰਬਰ 2025 : ਕੇਰਲ ਦੇ ਮਲੱਪੁਰਮ (Malappuram, Kerala) ਜਿ਼ਲੇ ਦੀ ਇਕ ਅਦਾਲਤ (Court) ਨੇ ਸਾਬਕਾ ਵਿਧਾਇਕ ਪੀ. ਵੀ. ਅਨਵਰ ਦੇ ਭਤੀਜੇ ਨੂੰ ਲੱਗਭਗ 30 ਸਾਲ ਪੁਰਾਣੇ ਕਤਲ ਕੇਸ `ਚ ਸ਼ਨੀਵਾਰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ । ਸਫੀਕ ਨੂੰ ਕੈਦ ਦੀ ਸਜ਼ਾ ਤੋਂ ਇਲਾਵਾ ਲਗਾਇਆ ਗਿਆ ਹੈ ਲੱਖ ਰੁਪਏ ਦਾ ਜੁਰਮਾਨਾ ਵੀ…

Read More
Arrest

ਨਗਰ ਪੰਚਾਇਤ ਮੁਖੀ 111 ਕਰੋੜ ਰੁਪਏ ਹੜੱਪਣ ਦੀ ਕੋਸਿ਼ਸ਼ ਵਿਚ ਗ੍ਰਿਫਤਾਰ

ਪਾਲਘਰ, 30 ਨਵੰਬਰ 2025 : ਮਹਾਰਾਸ਼ਟਰ (Maharashtra) ਦੇ ਪਾਲਘਰ ਜਿ਼ਲੇ (Palghar district) ਦੇ ਵਿਕਰਮਗੜ੍ਹ `ਚ ਪੁਲਸ ਨੇ 111 ਕਰੋੜ ਰੁਪਏ ਹੜੱਪਣ (111 crore rupees looted) ਦੀ ਕੋਸਿ਼ਸ਼ ਕਰਨ ਵਾਲੇ ਸਥਾਨਕ ਗਵਰਨਿੰਗ ਬਾਡੀ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਨੀਲੇਸ਼ ਉਰਫ ਪਿੰਕਾ ਰਮੇਸ਼ ਪਡਵਾਲੇ ਵਿਕਰਮਗੜ੍ਹ ਨਗਰ ਪੰਚਾਇਤ ਦਾ ਪ੍ਰਧਾਨ ਹੈ : ਪੁਲਸ ਅਧਿਕਾਰੀ ਅਧਿਕਾਰੀਆਂ…

Read More
Shoot Dead

ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

ਨੋਇਡਾ, 30 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਨੋਇਡਾ (Noida) ਫੇਸ-2 ਥਾਣਾ ਖੇਤਰ ਦੇ ਅਧੀਨ ਆਉਂਦੇ ਯਾਕੂਬਪੁਰ ਪਿੰਡ (Yakubpur Village) ਵਿਚ ਇਕ ਨੌਜਵਾਨ ਨੇ ਇਕ ਪੀ. ਜੀ. ਵਿਚ ਵੜ ਕੇ ਆਪਣੀ 25 ਸਾਲਾ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਘਟਨਾ ਦੀ ਸੂਚਨਾ ਮਿਲਣ `ਤੇ ਪੁਲਸ…

Read More
Murder

ਕੈਨੇਡਾ `ਚ ਦਿਓਰ ਨੇ ਭਾਬੀ ਨੂੰ ਉਤਾਰਿਆ ਮੌਤ ਦੇ ਘਾਟ

ਜੋਧਾਂ, 29 ਨਵੰਬਰ 2025 : ਪੰਜਾਬ ਦੇ ਇਤਿਹਾਸਕ ਪਿੰਡ ਗੁੱਜਰਵਾਲ (Village Gujjarwal) ਦੀ ਕੈਨੇਡਾ ਵਿਖੇ ਰਹਿੰਦੀ ਵਿਆਹੁਤਾ ਲੜਕੀ ਮਨਦੀਪ ਕੌਰ ਗਰੇਵਾਲ ਨੂੰ ਕੈਨੇਡਾ ਰਹਿੰਦੇ ਉਸ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਨੇ ਸਾੜ ਕੇ ਮੌਤ ਦੇ ਘਾਟ (Burned to death) ਉਤਾਰ ਦਿੱਤਾ । ਮਨਦੀਪ ਕੌਰ (Mandeep Kaur) ਦੇ ਪਿਤਾ ਜਗਦੇਵ ਸਿੰਘ ਕੈਨੇਡਾ ਅਤੇ ਮਾਤਾ ਜਸਵਿੰਦਰ ਕੌਰ…

Read More
Fazilka

ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼

ਫਾਜ਼ਿਲਕਾ, 26 ਨਵੰਬਰ 2025 : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operations Cell) ਫਾਜ਼ਿਲਕਾ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੱਥਗੋਲੇ, ਦੋ ਜਿ਼ੰਦਾ ਕਾਰਤੂਸ ਅਤੇ ਇੱਕ 9 ਗਲੋਕ ਪਿਸਤੌਲ ਬਰਾਮਦ ਕਰਕੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ…

Read More
Fight

ਨਸ਼ੇ ਦਾ ਸੇਵਨ ਕਰਨ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਪਟਿਆਲਾ, 26 ਨਵੰਬਰ 2025 : ਥਾਣਾ ਕੋਤਵਾਲੀ ਪਟਿਆਲਾ (Police Station Patiala) ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਹੁਲ ਪੁੱਤਰ ਸੁਭਾਸ਼ ਵਾਸੀ ਗਲੀ ਨੰ….

Read More
Case Rejistered

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ

ਨਾਭਾ, 26 ਨਵੰਬਰ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 419, 420 ਆਈ. ਪੀ. ਸੀ. ਤਹਿਤ ਝੂਠੀ ਜ਼ਮਾਨਤ ਦਾਇਰ (False bail filed) ਕਰਨ ਤੇ ਕੇਸ ਦਰਜ ਕੀਤਾ ਹੈ । ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ…

Read More
Case Rejistered

ਦੋ ਵਿਰੁਧ ਵਿਦੇਸ਼ ਭੇਜਣ ਦਾ ਝਾਂਸਾ ਦੇਣ ਤੇ ਕੇਸ ਦਰਜ

ਪਟਿਆਲਾ, 25 ਨਵੰਬਰ 2025 : ਥਾਣਾ ਤ੍ਰਿਪੜੀ ਪੁਲਸ (Tripuri Police Station) ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 406, 120-ਬੀ. ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ । ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਇਸਰਾਨ ਅਲੀ ਪੁੱਤਰ ਯੁਸਫ ਅਲੀ ਅਤੇ ਜਰੀਨਾ ਪਤਨੀ ਯੁਸਫ ਅਲੀ ਵਾਸੀਆਨ…

Read More