ਕਪੂਰਥਲਾ ਵਿਖੇ ਸਵੇਰੇ ਸਵੇਰੇ ਬੈਂਕ ਵਿਚ ਅੱਗ ਲੱਗਣ ਕਾਰਨ ਹੋਇਆ ਨੁਕਸਾਨ
ਕਪੂਰਥਲਾ, 29 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਰੇਲਵੇੇ ਸਟੇਸ਼ਨ ਰੋਡ ‘ਤੇ ਸਥਿਤ ਇਕ ਬੈਂਕ ਵਿਚ ਸਵੇਰੇ-ਸਵੇਰੇ ਅੱਗ ਲੱਗਣ (Fire) ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਬੈਂਕ ਵਿਚ ਲੱਗੀ ਅੱਗ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੀ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਜਿਸ ਬੈਂਕ ਨੂੰ ਅੱਜ ਸਵੇਰੇ-ਸਵੇਰੇ ਹੀ ਅਚਾਨਕ ਅੱਗ…
