Mandatory

Teacher accused

ਸਕੂਲੀ ਵਿਦਿਆਰਥੀਆਂ ਦੀ ਨਜਾਇਜ਼ ਕੁੱਟਮਾਰ ਦੇ ਅਧਿਆਪਕ ਤੇ ਲੱਗੇ ਦੋਸ਼

ਉਤਰ ਪ੍ਰਦੇਸ਼, 16 ਸਤੰਬਰ 2026 : ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਦੇ ਸਹਜਨਵਾ ਬਲਾਕ ਦੇ ਪ੍ਰਾਇਮਰੀ ਸਕੂਲ ਵਿਖੇ ਇਕ ਅਧਿਆਪਕ ਤੇ ਬੱਚਿਆਂ ਦੀ ਨਜਾਇਜ਼ ਕੁੱਟਮਾਰ (Unlawful assault) ਦੇ ਦੋਸ਼ ਲੱਗੇ ਹਨ । ਕੀ ਦੋਸ਼ ਲਗਾਏ ਗਏ ਹਨ ਬੱਚਿਆਂ ਵਲੋਂ ਅਧਿਆਪਕ ‘ਤੇ ਮਿਲੀ ਜਾਣਕਾਰੀ ਅਨੁਸਾਰ ਸਹਜਨਵਾ ਬਲਾਕ ਦੇ ਜਿਸ ਪ੍ਰਾਇਮਰੀ ਸਕੂਲ ਭਦਰਖੀ (Primary School Bhadrakhi)…

Read More
Indian Crickter

ਸ਼੍ਰੀ ਚਰਣੀ ਨੇ ਕਰੀਅਰ ਦੀ ਬੈਸਟ ਰੇਟਿੰਗ ਕੀਤੀ ਹਾਸਲ

ਦੁਬਈ, 16 ਸਤੰਬਰ 2026 : ਭਾਰਤੀ ਸਪਿੰਨਰ (Indian spinner) ਚਰਣੀ ਵਲੋਂ ਬੈਸਟ ਰੇਟਿੰਗ ਅੰਕਾਂ ਦੇ ਨਾਲ ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਗੇਂਦਬਾਜੀ ਰੈਕਿੰਗ ਵਿਚ ਸਥਿਤੀ ਮਜ਼ਬੂਤ ਕੀਤੀ ਹੈ । ਦੀਪਕ ਸ਼ਰਮਾ ਨੇ ਕਿਹੜੇ ਸਥਾਨ ‘ਤੇ ਪਹੁੰਚੀ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸਪਿੰਨਰ ਸ਼੍ਰੀ ਚਰਣੀ (Shri Charni) ਜਿਥੇ ਆਪਣੇ ਕਰੀਅਰ ਦੇ ਬੈਸਟ ਰੇਟਿੰਗ ਅੰਕਾਂ ਦੇ ਨਾਲ…

Read More
earthquakes

ਨੇਪਾਲ ਦੇ ਉਤਰ-ਪੱਛਮੀ ਵਿਖੇ ਆਇਆ ਦੋ ਵਾਰ ਜ਼ਬਰਦਸਤ ਭੂਚਾਲ

ਕਾਠਮੰਡੂ, 16 ਸਤੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਦੇ ਨੇਪਾਲ (Nepal) ਵਿਖੇ ਬੀਤੀ ਰਾਤ ਅਤੇ ਸਵੇਰ ਵੇਲੇ ਦੋ ਵਾਰ ਜਬਰਦਸਤ ਭੂਚਾਲ (Earthquake) ਦੇ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿੰਨੀ ਤੀਬਰਤਾ ਵਾਲੇ ਸਨ ਦੋਵੇਂ ਭੂਚਾਲ ਦੇ ਝਟਕੇ ਮਿਲੀ ਜਾਣਕਾਰੀ ਅਨੁਸਾਰ ਨੇਪਾਲ ਦੇ ਉਤਰ-ਪੱਛਮੀ ਖੇਤਰ ਵਿਖੇ ਜੋ ਬੁੱਧਵਾਰ ਦੀ ਦਰਮਿਆਨੀ ਅਤੇ ਤੜਕਸਾਰ…

Read More
Bandi Singh

ਹਰਿਆਣਾ ਐਸ. ਜੀ. ਪੀ. ਸੀ. ਨੇ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ

ਹਰਿਆਣਾ, 16 ਸਤੰਬਰ 2026 : ਹਰਿਆਣਾ (Haryana) ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਭਰਪੂਰ ਧਰਨਾ (Protest demonstration) ਦਿੱਤਾ ਗਿਆ ਹੈ । ਕੀ ਆਖਿਆ ਐਚ. ਐਸ. ਜੀ. ਐਮ. ਸੀ. ਪ੍ਰਧਾਨ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Haryana Sikh Gurdwara Management Committee) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ…

Read More
Suicide

ਮਹਾਰਾਸ਼ਟਰ ਦੇ ਮਰਹੂਮ ਮੰਤਰੀ ਕੇਸ਼ਵਰਾਓ ਦੇ ਭਤੀਜੇ ਨੇ ਕੀਤੀ ਖ਼ੁਦਕੁਸ਼ੀ

ਮਹਾਰਾਸ਼ਟਰ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਲਾਤੂਰ ਵਿਖੇ ਮਹਾਰਾਸ਼ਟਰ ਦੇ ਮਰਹੂਮ ਮੰਤਰੀ ਕੇਸ਼ਵਰਾਓ ਦੇ ਭਤੀਜੇ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਖੁਦਕੁਸ਼ੀ ਕਰਨ ਵਾਲਾ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਲਾਤੂਰ ਸ਼ਹਿਰ (Latur City) ਵਿਖੇ ਜੋ ਇਕ 65 ਸਾਲਾ ਦੇ ਇਕ…

Read More
New York Dies

ਨਿਊਯਾਰਕ `ਚ ਭਾਰਤੀ ਮੂਲ ਦੀ ਔਰਤ ਦੀ ਟਰੇਨ ਹੇਠਾਂ ਆ ਕੇ ਮੌਤ

ਨਿਊਯਾਰਕ, 16 ਸਤੰਬਰ 2026 : ਅਮਰੀਕਾ ਦੇ ਨਿਊਯਾਰਕ (New York) ‘ਚ ਇਕ ਹਾਦਸੇ ‘ਚ ਭਾਰਤੀ ਮੂਲ ਦੀ ਔਰਤ ਅਤੇ ਉਸ ਦੇ ਨੇਪਾਲੀ ਮੂਲ ਦੇ ਦੋਸਤ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹਨ ਦੋਵੇਂ ਜਣੇ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਜੋ ਭਾਰਤੀ ਮੂਲ ਦੀ ਇਕ ਮਹਿਲਾ ਅਤੇ ਇਕ ਪੁਰਸ਼…

Read More
Baljit Kaur

ਪੰਜਾਬ ਸਰਕਾਰ ਨੇ ਕੀਤਾ ਪੂਰਕ ਪੋਸ਼ਣ ਵਿਚ ਮੁਕੰਮਲ ਬਦਲਾਓ

ਚੰਡੀਗੜ੍ਹ, 16 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਂਗਣਵਾੜੀ ਕੇਂਦਰਾ ਰਾਹੀਂ ਦਿੱਤੇ ਜਾਣ ਵਾਲੇ ਪੂਰਕ ਪੋਸ਼ਣ ਵਿਚ ਬਦਲਾਓ ਕੀਤਾ ਹੈ । ਕੀ ਬਦਲਾਓ ਗਿਆ ਹੈ ਕੀਤਾ ਮਿਲੀ ਜਾਣਕਾਰੀ ਅਨੁਸਾਰ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ (Department of Social Security, Women and Child Development) ਵਲੋਂ ਪੰਜਾਬ…

Read More
Explosion

ਫਰਿੱਜ ਵਿਚ ਧਮਾਕੇ ਨਾਲ ਹੋਈ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਬੇਲਾਗਾਵੀ, 16 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕਾ (Karnataka) ਦੇ ਬੇਲਗਾਵੀ ਵਿਖੇ ਫਰਿਜ ਵਿਚ ਅਚਾਨਕ ਹੋਏ ਇਕ ਧਮਾਕੇ ਵਿਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ (Death) ਹੋ ਗਈ ਹੈ । ਕੌਣ ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਬੇਲਗਾਵੀ (Belagavi) ਦੇ ਇਕ ਘਰ ਵਿਚ ਜੋ ਅਚਾਨਕ ਹੀ ਫਰਿਜ…

Read More
Chief Minister

ਪੰਜਾਬ ਦੇ 80 ਫੀਸਦੀ ਖੇਤਾਂ ਤੱਕ ਪਹੁੰਚ ਰਿਹਾ ਹੈ ਨਹਿਰੀ ਪਾਣੀ : ਮਾਨ

ਚੰਡੀਗੜ੍ਹ, 16 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਦੇ 80 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ । ਕੀ ਟੀਚਾ ਹੈ ਸਰਕਾਰ ਦਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਜੋ ਪਿੰਡ ਜਿੰਦਵੜੀ ‘ਚ ਆਯੋਜਿਤ `ਲੋਕ ਮਿਲਨੀ` ਪ੍ਰੋਗਰਾਮ…

Read More
Jandyala guru Murder

ਜੰਡਿਆਲਾ ਗੁਰੂ ਵਿਖੇ ਨੌਜਵਾਨਾਂ ਨੇ ਗੋਲੀਬਾਰੀ ਕਰਕੇ ਇਕ ਨੂੰ ਉਤਾਰਿਆ ਮੌਤ ਦੇ ਘਾਟ

ਜੰਡਿਆਲਾ ਗੁਰੂ, 16 ਸਤੰਬਰ 2026 : ਪੰਜਾਬ ਦੇ ਜੰਡਿਆਲਾ ਗੁਰੂ (Jandiala Guru) ਦੇ ਨਵਾਂ ਪਿੰਡ ਵਿਖੇ ਅਣਪਛਾਤੇ ਨੌਜਵਾਨਾਂ ਵਲੋਂ ਦੋ ਨੌਜਵਾਨਾਂ ਤੇ ਗੋਲੀਬਾਰੀ ਕਰਕੇ ਇਕ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ । ਗੋਲੀਬਾਰੀ ਵਿਚ ਹੋਇਆ ਇਕ ਜਖਮੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੰਡਿਆਲਾ ਗੁਰੂ ਦੇ ਨਵਾਂ ਪਿੰਡ ਵਿਖੇ ਜੋ ਅਣਪਛਾਤੇ ਨੌਜਵਾਨਾਂ ਵਲੋਂ…

Read More