Mandatory

D. G. P. O. P. Singh

ਹਰਿਆਣਾ ਦੇ 72 ਵੀ. ਆਈ. ਪੀਜ਼ ਦੀ ਪੁਲਸ ਸੁਰੱਖਿਆ ਲਈ ਵਾਪਸ

ਚੰਡੀਗੜ੍ਹ, 12 ਦਸੰਬਰ 2025 : ਹਰਿਆਣਾ (Haryana) `ਚ ਵੀ. ਆਈ. ਪੀ. ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਡੀ. ਜੀ. ਪੀ. ਓ. ਪੀ. ਸਿੰਘ (D. G. P. O. P. Singh) ਨੇ ਇਕ ਵਾਰ ਫਿਰ ਪੁਲਸ ਵਿਭਾਗ ਲਈ ਨਵੇਂ ਹੁਕਮ ਜਾਰੀ ਕੀਤੇ ਹਨ । ਡੀ. ਜੀ. ਪੀ. ਓ. ਪੀ. ਸਿੰਘ ਨੇ ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ ਜਿਲਾ…

Read More
Navjot Singh Sidhu

ਨਵਜੋਤ ਸਿੰਘ ਸਿੱਧੂ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਰੱਖਣਗੇ ਆਪਣਾ ਪੱਖ

ਚੰਡੀਗੜ੍ਹ 12 ਦਸੰਬਰ 2025 : ਪੰਜਾਬ ਕਾਂਗਰਸ (Punjab Congress) `ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਖਿੱਚਤਾਣ ਨੇ ਹੁਣ ਨਵਾਂ ਮੋੜ ਲੈ ਲਿਆ ਹੈ । ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੇਬਾਕ ਸਿਆਸੀ ਚਿਹਰਾ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨ ਕਾਰਨ ਉੱਠੇ ਭੂਚਾਲ ਦੇ ਮੱਦੇਨਜ਼ਰ…

Read More
Ferozepur Police

ਫਿਰੋਜ਼ਪੁਰ ਪੁਲਸ ਨੇ ਗੁਰਪ੍ਰੀਤ ਸੇਖੋਂ ਨੂੰ ਕੀਤਾ ਗ੍ਰਿਫਤਾਰ

ਫਿਰੋਜਪੁਰ, 12 ਦਸੰਬਰ 2025 : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੀ ਪੁਲਸ (Ferozepur Police) ਨੇ ਵੱਡੀ ਕਾਰਵਾਈ ਕਰਦਿਆਂ ਪੈਰੋਲ ’ਤੇ ਚੱਲ ਰਹੇ ਗੁਰਪ੍ਰੀਤ ਸੇਖੋਂ  (Gurpreet Sekhon) ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜਦੋਂ ਗੁਰਪ੍ਰੀਤ ਸੇਖੋਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਉਸ ਸਮੇ ਉਹ ਆਪਣੀ ਪਤਨੀ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਸੀ । ਗੁਰਪ੍ਰੀਤ…

Read More
Lashkar-e-Taiba

ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਕੀਤੀ ਪਾਕਿ ਦੇ ਬਹਾਵਲਪੁਰ ਵਿਚ ਮੀਟਿੰਗ

ਗੁਰਦਾਸਪੁਰ/ਲਾਹੌਰ, 12 ਦਸੰਬਰ 2025 : ਲਸ਼ਕਰ-ਏ-ਤੋਇਬਾ (Lashkar-e-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਨੇ ਭਾਰਤ ਵਿਰੁੱਧ ਫੌਜਾਂ ਇਕੱਠੀਆਂ ਕਰ ਲਈਆਂ ਹਨ । ਦੋਵਾਂ ਅੱਤਵਾਦੀ ਸਮੂਹਾਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਬਹਾਵਲਪੁਰ (Bahawalpur) ਵਿਚ ਇਕ ਸਾਂਝੀ ਮੀਟਿੰਗ (ਸਾਂਝੀ ਮੀਟਿੰਗ ) ਕੀਤੀ । ਬਹਾਵਲਪੁਰ ਓਹੀ ਇਲਾਕਾ ਹੈ, ਜਿਸ ਨੂੰ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੇ ਨਿਸ਼ਾਨਾ ਬਣਾਇਆ ਸੀ ।…

Read More
Shivraj Patil

ਪੰਜਾਬ ਦੇ ਸਾਬਕਾ ਰਾਜਪਾਲ ਸਿਵਰਾਜ ਪਾਟਿਲ ਦਾ ਹੋਇਆ ਦੇਹਾਂਤ

ਚੰਡੀਗੜ੍ਹ, 12 ਦਸੰਬਰ 2025 : ਸਾਬਕਾ ਕੇਂਦਰੀ ਮੰਤਰੀ ਸਿਵਰਾਜ ਪਾਟਿਲ (Former Union Minister Shivraj Patil) ਦਾ ਅੱਜ ਸ਼ੁੱਕਰਵਾਰ ਨੂੰ 91 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਿ਼ਵਰਾਜ ਪਾਟਿਲ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸੀ । ਮਿਲੀ ਜਾਣਕਾਰੀ ਮੁਤਾਬਿਕ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ…

Read More
Chief Minister Bhagwant Singh Mann

ਮੁੱਖ ਮੰਤਰੀ ਵੱਲੋਂ ਨਿਰਮਾਣ ਅਧੀਨ ਸੜਕਾਂ ਦੀ ਅਚਨਚੇਤ ਜਾਂਚ

ਪਟਿਆਲਾ, 12 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ (Irregularities in road construction) ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ । ਜਿ਼ਕਰਯੋਗ ਹੈ…

Read More
Execution

ਚੀਨ `ਚ ਰਿਸ਼ਵਤ ਲੈਣ ਵਾਲੇ ਵਿੱਤੀ ਫਰਮ ਦੇ ਸਾਬਕਾ ਅਧਿਕਾਰੀ ਨੂੰ ਫਾਂਸੀ

ਬੀਜਿੰਗ, 11 ਦਸੰਬਰ 2025 : ਚੀਨ (china ) `ਚ ਇਕ ਭ੍ਰਿਸ਼ਟਾਚਾਰ (Corruption) ਦੇ ਮਾਮਲੇ `ਚ ਸਰਕਾਰੀ ਵਿੱਤੀ ਕੰਪਨੀ ਦੇ ਸਾਬਕਾ ਸੀਨੀਅਰ ਅਧਿਕਾਰੀ ਬਾਈ ਤਿਆਨਹੁਈ (Bai Tianhui) ਨੂੰ ਫਾਂਸੀ ਦਿੱਤੀ ਗਈ । ਉਸ ’ਤੇ 1.108 ਬਿਲੀਅਨ ਯੂਆਨ (ਲੱਗਭਗ 157 ਮਿਲੀਅਨ ਅਮਰੀਕੀ ਡਾਲਰ) ਦੀ ਰਿਸ਼ਵਤ ਲੈਣ ਦਾ ਦੋਸ਼ ਸਾਬਤ ਹੋਇਆ ਸੀ । ਫਾਂਸੀ ਦੀ ਇਹ ਕਾਰਵਾਈ ਮੰਨੀ…

Read More
Tirumala Tirupati

ਨਕਲੀ ਘਿਓ ਤੋਂ ਬਾਅਦ ਤਿਰੂਪਤੀ `ਚ ਸਿਲਕ ਦੁਪੱਟਾ ਘਪਲਾ

ਤਿਰੂਪਤੀ, 11 ਦਸੰਬਰ 2025 : ਤਿਰੂਮਲਾ ਤਿਰੂਪਤੀ ਦੇਵਸਥਾਨਮ (Tirumala Tirupati Devasthanam) (ਟੀ. ਟੀ. ਡੀ.) ਨੇ ਇਕ ਕੱਪੜਾ ਵਿਕ੍ਰੇਤਾ `ਤੇ ਰੇਸ਼ਮੀ ਸ਼ਾਲ ਦੀ ਥਾਂ ਘਟੀਆ ਪੋਲਿਸਟਰ ਸ਼ਾਲ (Poor quality polyester shawl) ਦੀ ਸਪਲਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਆਂਧਰਾ ਪ੍ਰਦੇਸ਼ ਸਰਕਾਰ ਨੂੰ ਮਾਮਲੇ ਦੀ ਜਾਂਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (Anti-Corruption Bureau of Investigation) (ਏ. ਸੀ. ਬੀ.) ਤੋਂ…

Read More
Bomb threat

ਦਿੱਲੀ ਦੇ 3 ਸਕੂਲਾਂ `ਚ ਬੰਬ ਦੀ ਧਮਕੀ

ਨਵੀਂ ਦਿੱਲੀ, 11 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ 3 ਨਿੱਜੀ ਸਕੂਲਾਂ (3 private schools in Delhi) `ਚ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲਣ ਤੋਂ ਬਾਅਦ ਤੁਰੰਤ ਐਮਰਜੈਂਸੀ ਕਾਰਵਾਈ ਕੀਤੀ ਗਈ ਅਤੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ । ਬੰਬ ਦੀ ਧਮਕੀ ਨੂੰ ਕਰ ਦਿੱਤਾ ਗਿਆ ਬਾਅਦ ਵਿਚ ਫਰਜੀ ਅਧਿਕਾਰੀਆਂ ਨੇ ਦੱਸਿਆ…

Read More
social media in Australia

ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਮੈਲਬੌਰਨ, 11 ਦਸੰਬਰ 2025 : ਆਸਟ੍ਰੇਲੀਆ (Australia) ਨੇ 10 ਦਸੰਬਰ-2025 ਤੋਂ 16 ਸਾਲ ਤੋਂ ਘੱਟ ਉਮਰ (Under 16 years old) ਦੇ ਖਪਤਕਾਰਾਂ ਲਈ ਸੋਸ਼ਲ ਮੀਡੀਆ (Social media) ਦੀ ਵਰਤੋਂ ਕਰਨ `ਤੇ ਪਾਬੰਦੀ ਲਾਈ ਹੈ । ਉਲੰਘਣਾਂ ਕਰਨ ਵਾਲੀਆਂ ਕੰਪਨੀਆਂ ਨੂੰ ਹੋ ਸਕਦਾ ਹੈ 49. 5 ਮਿਲੀਅਨ ਡਾਲਰ ਦਾ ਜੁਰਮਾਨਾ ਇਸ ਕਾਨੂੰਨ ਅਧੀਨ ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ,…

Read More