ਫੋਨ `ਤੇ ਗੱਲਬਾਤ ਨੂੰ ਲੈ ਕੇ ਨਾਰਾਜ਼ ਧੀ ਦੀ ਹੱਂਤਿਆ ਕਰਨ ਵਾਲਾ ਪਿਤਾ ਗ੍ਰਿਫ਼ਤਾਰ
ਗੋਰਖਪੁਰ, 16 ਮਾਰਚ 2026 : ਉੱਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਜਿਲੇ `ਚ ਇਕ ਪਿਤਾ ਨੇ ਆਪਣੀ ਧੀ ਦੀ ਇਸ ਲਈ ਹੱਤਿਆ (Murder) ਕਰ ਦਿੱਤੀ ਕਿਉਂਕਿ ਉਹ ਫ਼ੋਨ `ਤੇ ਕਿਸੇ ਲੜਕੇ ਨਾਲ ਗੱਲਬਾਤ ਕਰਦੀ ਸੀ । ਸੁਰੂ ਵਿਚ ਲੱਗ ਰਿਹਾ ਸੀ ਹਾਦਸਾ ਪਰ ਬਾਅਦ ਵਿਚ ਸੱਚਾਈ ਆਈ ਸਾਹਮਣੇ ਪੁਲਸ ਅਨੁਸਾਰ ਸ਼ੁਰੂ `ਚ ਇਹ ਇਕ ਹਾਦਸਾ…
