ਬਸ ਦਾ ਟਾਇਰ ਫਟਣ ਕਾਰਨ ਪਲਟੀ ਬਸ ਕਾਰਨ ਇਕ ਦੀ ਮੌਤ ਕਈ ਜਖਮੀ
ਉਤਰ ਪ੍ਰਦੇਸ਼, 11 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਦੌਣ ਦੇ ਗੰਗਾ ਐਕਸਪ੍ਰੇਵਅ ਵਿਖੇ ਬਸ ਦਾ ਟਾਇਰ ਫਟਣ ਕਾਰਨ ਬਸ ਉਲਟ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਕਦੋਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਜਿਲਾ ਬਦੌਣ (Badawon District) ਦੇ ਮੁਸਾਝਗ ਖੇਤਰ ਵਿੱਚ ਜੋ ਗੰਗਾ ਐਕਸਪ੍ਰੈਸਵੇਅ ‘ਤੇ…
