Mandatory

Sajjan Kumar

1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਸੱਜਣ ਕੁਮਾਰ ਹੋਏ ਬਰੀ

ਨਵੀਂ ਦਿੱਲੀ, 22 ਜਨਵਰੀ 2026 : ਦਿੱਲੀ ਦੀ ਰਾਊਜ ਐਵੇਨਿਊ ਅਦਾਲਤ (Rouge Avenue Courthouse) ਨੇ ਅੱਜ 1984 ਦੇ ਸਿੱਖ ਨਸਲਕੁਸ਼ੀ (Sikh genocide) ਮਾਮਲੇ ’ਚ ਸੱਜਣ ਕੁਮਾਰ ਨੂੰ ਬਰੀ (Sajjan Kumar acquitted) ਕਰ ਦਿੱਤਾ ਹੈ । ਕਿਸ ਮਾਮਲੇ ਵਿਚ ਕੀਤਾ ਗਿਆ ਹੈ ਬਰੀ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਦਿੱਲੀ ਦੀ ਜਨਕਪੁਰੀ-ਵਿਕਾਸਪੁਰੀ (Janakpuri-Vikaspuri) ’ਚ ਭੜਕੀ ਹਿੰਸਾ ਦੌਰਾਨ…

Read More
Prem Dhillon

ਅਫੀਮ ਦੇ ਪੈਕੇਟ ਦਿਸਣ ਤੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੀ ਕੀਤੀ ਸਿ਼ਕਾਇਤ

ਚੰਡੀਗੜ੍ਹ, 22 ਜਨਵਰੀ 2026 : ਪੰਜਾਬੀ ਗਾਇਕ (Punjabi singer) ਪ੍ਰੇਮ ਢਿੱਲੋਂ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਕਾਰ ਸ਼ੋਅਰੂਮ ਵਿਚ ਅਫੀਮ ਦੇ ਪੈਕੇਟ ਨਾਲ ਦੇਖਿਆ ਗਿਆ ਸੀ ਦੇ ਚਲਦਿਆਂ ਸਿ਼ਕਾਇਤ ਦਰਜ ਕਰਵਾਈ ਗਈ ਹੈ ।  ਕਿਸ ਕੋਲ ਕੀਤੀ ਗਈ ਹੈ ਸਿ਼ਕਾਇਤ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਸ ਤੇ ਸੀਨੀਅਰ ਸੁਪਰਡੈਂਟ ਆਫ ਪੁਲਸ ਦੇ ਕੋਲ ਸਿ਼ਕਾਇਤ ਦਰਜ…

Read More
Encounter

ਲਾਰੈਂਸ ਗੈਂਗ ਦਾ ਗੁਰਗਾ ਪਰਮਾਨੰਦ ਯਾਦਵ ਪੁਲਸ ਮੁਕਾਬਲੇ ਵਿਚ ਕਾਬੂ

ਪਟਨਾ, 22 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ (Patna) ਵਿਖੇ ਇਕ ਪੁਲਸ ਮੁਕਾਬਲੇ ਵਿਚ ਲਾਰੈਂਸ ਬਿਸ਼ਨੋਈ (Lawrence Bishnoi) ਧੜੇ ਦਾ ਇਕ ਗੁਰਗਾ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ । ਕੌਣ ਹੈ ਇਹ ਗੁਰਗਾ ਜਿਸਨੂੰ ਕਰ ਲਿਆ ਗਿਆ ਕਾਬੂ ਪ੍ਰਾਪਤ ਜਾਣਕਾਰੀ ਅਨੁਸਾਰ ਪਟਨਾ ਪੁਲਸ ਵਲੋਂ ਪੁਲਸ ਮੁਕਾਬਲੇ ਦੌਰਾਨ ਜਿਸ ਗੈਂਗਸਟਰ…

Read More
Vigilance

ਵਿਜੀਲੈਂਸ ਨੇ ਹੈਡ ਕਾਂਸਟੇਬਲ ਨੂੰ ਕੀਤਾ 10 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਇਕ ਹੈਡ ਕਾਂਸਟੇਬਲ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿ਼ਫਤਾਰ (Arrest) ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ । ਕੌਣ ਹੈ ਜਿਸਨੂੰ ਵਿਜੀਲੈਂਸ ਨੇ ਕੀਤਾ ਹੈ ਕਾਬੂ ਪੰਜਾਬ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਫਿਰੋਜ਼ਪੁਰ…

Read More
harpal Juneja

ਆਮ ਆਦਮੀ ਪਾਰਟੀ ਵੱਲੋਂ ਹਰਪਾਲ ਜੂਨੇਜਾ ਪੀ. ਆਰ. ਟੀ. ਸੀ. ਦੇ ਚੇਅਰਮੈਨ ਨਿਯੁਕਤ

ਚੰਡੀਗੜ੍ਹ, 22 ਜਨਵਰੀ 2026 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂਂ ਹਰਪਾਲ ਜੂਨੇਜਾ ਨੂੰ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਦਾ ਨਵਾਂ ਚੇਅਰਮੈਨ ਨਿਯੁਕਤ (Chairman appointed) ਕੀਤਾ ਹੈ । ਇਸ ਸਬੰਧੀ ਸਰਕਾਰ ਵੱਲੋਂ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਜੁਨੇਜਾ ਨੇ ਕੀਤਾ ਨਿਯੁਕਤੀ…

Read More
Appointment

ਪੰਜਾਬ ਸਰਕਾਰ ਨੇ ਚੇਅਰਮੈਨ-ਵਾਈਸ ਚੇਅਰਮੈਨਾਂ ਦੀ ਕੀਤੀ ਨਿਯੁਕਤੀ

ਚੰਡੀਗੜ੍ਹ, 21 ਜਨਵਰੀ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ ਪੰਜਾਬ ਦੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ, ਟਰੱਸਟ ਆਦਿ ਵਿਚ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਨਿਯੁਕਤੀ (Appointment) ਕੀਤੀ ਹੈ । ਕਿਸ ਨੂੰ ਕੀ ਕੀ ਗਿਆ ਹੈ ਲਗਾਇਆ ਜਿਸ ਤਹਿਤ ਇੰਦਰਜੀਤ ਸਿੰਘ ਮਾਨ ਨੂੰ ਚੇਅਰਮੈਨ ਮਾਰਕਫੈਡ, ਹਰਪਾਲ ਜੁਨੇਜਾ ਚੇਅਰਮੈਨ ਪੀ. ਆਰ. ਟੀ. ਸੀ.,…

Read More
Encounter

ਅਪਰੇਸਨ ਪ੍ਰਹਾਰ ਦੌਰਾਨ ਜੈਪਾਲ ਭੂਲਰ ਗੈਂਗ ਦਾ ਸੂਟਰ ਹਰਜਿੰਦਰ ਲਾਡੀ ਜਖਮੀ

ਪਟਿਆਲਾ, 21 ਜਨਵਰੀ 2026 : ਪਟਿਆਲਾ ਪੁਲਸ ਵਲੋਂ ਅੱਜ ਅਪ੍ਰੇਸ਼ਨ ਪ੍ਰਹਾਰ (Operation Prahar) ਦੌਰਾਨ ਕੀਤੀ ਗਈ ਨਾਕਾਬੰਦੀ ਦੌਰਾਨ ਜੈਪਾਲ ਭੁੱਲਰ ਗੈਂਗ ਦੇ ਸ਼ੂਟਰ ਹਰਜਿੰਦਰ ਲਾਡੀ (Shooter Harjinder Ladi) ਤੋਂ ਇਕ ਪਿਸਟਲ . 32 ਬੋਰ (ਬਰੇਟਾ) ਸਮੇਤ 4 ਖੋਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ । ਇਸ ਮੁਹਿੰਮ ਦੌਰਾਨ ਲਾਡੀ ਜ਼ਖ਼ਮੀ ਵੀ ਹੋ ਗਿਆ…

Read More
Enforcement Directorate

ਫਰਜ਼ੀ ਜੀ. ਐੱਸ. ਟੀ. ਮਾਮਲੇ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ `ਚ ਈ. ਡੀ. ਦੇ ਛਾਪੇ

ਨਵੀਂ ਦਿੱਲੀ, 21 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਅਰੁਣਾਚਲ ਪ੍ਰਦੇਸ਼ ਵਿਚ 658 ਕਰੋੜ ਰੁਪਏ ਦੇ ਕਥਿਤ ਫਰਜ਼ੀ ਜੀ. ਐੱਸ. ਟੀ. ਇਨਪੁਟ ਟੈਕਸ ਕ੍ਰੈਡਿਟ ਮਾਮਲੇ ਦੇ ਸਬੰਧ ਵਿਚ ਪੱਛਮੀ ਬੰਗਾਲ ਸਮੇਤ 3 ਸੂਬਿਆਂ ਵਿਚ ਛਾਪੇ (Raids) ਮਾਰੇ । . ਈ. ਡੀ. ਅਧਿਕਾਰੀਆਂ ਨੇ ਕੀ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ…

Read More
Delegation

ਐਸ. ਜੀ. ਪੀ. ਸੀ. ਵਫ਼ਦ ਨੇ ਕੀਤੀ ਦਿੱਲੀ ਪੁਲਸ ਕਮਿਸ਼ਨਰ ਨਾਲ ਮੁਲਾਕਾਤ

ਅੰਮ੍ਰਿਤਸਰ, 21 ਜਨਵਰੀ 2026 : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ (Delegation) ਨੇ ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਦਿੱਲੀ ਵਿਖੇ ਜਾ ਕੇ ਉਨ੍ਹਾਂ ਨਾਲ ਇਕ ਮੁਲਾਕਾਤ ਕੀਤੀ ਤੇ ਇਸ ਮੌਕੇ ਇਕ ਪੱਤਰ ਵੀ ਦਿੱਤਾ । ਕਿਊਂ ਕੀਤੀ ਐਸ. ਜੀ. ਪੀ. ਸੀ. ਵਫ਼ਦ ਨੇ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਜੋ ਐਸ. ਜੀ….

Read More
Abu Salem

ਮਹਾਰਾਸ਼ਟਰ ਸਰਕਾਰ ਨੇ ਕੋਰਟ ਨੂੰ ਕਿਹਾ ਪੈਰੋਲ ਮਿਲਣ `ਤੇ ਭੱਜ ਸਕਦੈ ਅਬੂ ਸਲੇਮ

ਮੁੰਬਈ, 21 ਜਨਵਰੀ 2026 : ਮਹਾਰਾਸ਼ਟਰ ਸਰਕਾਰ (Government of Maharashtra) ਨੇ ਲੰਘੇ ਦਿਨੀਂ ਗੈਂਗਸਟਰ ਅਬੂ ਸਲੇਮ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਬੰਬੇ ਹਾਈ ਕੋਰਟ (Bombay High Court) ਨੂੰ ਦੱਸਿਆ ਕਿ 1993 ਦੇ ਬੰਬ ਧਮਾਕਿਆਂ ਦਾ ਦੋਸ਼ੀ ਫਰਾਰ ਹੋ ਸਕਦਾ ਹੈ, ਜਿਸ ਨਾਲ ਭਾਰਤ ਤੇ ਪੁਰਤਗਾਲ ਵਿਚਾਲੇ ਕੂਟਨੀਤਿਕ ਤਣਾਅ ਪੈਦਾ ਹੋ ਸਕਦਾ ਹੈ । ਕਦੋਂ…

Read More