ਬੱਚਿਆਂ ਦਾ ਸੋਸਣ ਕਰਨ ਵਾਲੇ ਕੈਨੇਡੀਅਨ ਵਿਅਕਤੀ ਨੂੰ ਹੋਈ 33 ਸਾਲਾਂ ਦੀ ਸਜ਼ਾ

Canadian man

ਅਮਰੀਕਾ, 29 ਮਈ 2026 : ਅਮਰੀਕਾ (America) ਦੀ ਰਾਜਧਾਨੀ ਵਾਸਿ਼ੰਗਟਨ ਵਿਖੇ ਇਕ ਅਮਰੀਕੀ ਕੋਰਟ ਵਲੋਂ ਇਕ ਕੈਨੇਡੀਅਨ ਵਿਅਕਤੀ ਨੂੰ ਬੱਚਿਆਂ ਦੇ ਸੋਸ਼ਣ (Child abuse) ਮਾਮਲੇ ਵਿਚ 33 ਸਾਲਾਂ ਦੀ ਸਜ਼ਾ ਸੁਣਾਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇ ਜਿਸ ਵਿਅਕਤੀ ਨੂੰ ਅਮਰੀਕੀ ਕੋਰਟ (American Court) ਨੇ ਹਾਲ ਹੀ ਵਿਚ ਇਕ ਕੈਨੇਡੀਅਨ ਵਿਅਕਤੀ ਨੂੰ 33 ਸਾਲਾਂ ਦੀ ਸਜਾ (33 years prison) ਸੁਣਾਏ ਜਾਣ ਦਾ ਇਕ ਅਹਿਮ ਫ਼ੈਸਲਾ ਕੀਤਾ ਹੈ ਇਹ ਸਜ਼ਾ ਜਿਸ ਵਿਅਕਤੀ ਨੂੰ ਸੁਣਾਈ ਗਈ ਹੈ ਉਸ ਦਾ ਨਾਮ ਰਮਨਣ ਪਠਮਾਨਾਥਣ (Ramana Pathmanathan)ਹੈ ।

ਉਕਤ ਵਿਅਕਤੀ ਜੋ ਕਿ 40 ਕੁ ਸਾਲਾਂ ਦਾ ਦੱਸਿਆ ਜਾ ਰਿਹਾ ਹੈ ਵਲੋਂ 145 ਬੱਚਿਆਂ ਦਾ ਸੋਸ਼ਣ ਕੀਤੇ ਜਾਣ ਦਾ ਦੋਸ਼ ਹੈ । ਜਿਕਰਯੋਗ ਹੈ ਕਿ ਉਕਤ ਵਿਅਕਤੀ ਨੇ ਸੋਸ਼ਲ ਮੀਡੀਆ ਰਾਹੀਂ ਛੋਟੇ ਬੱਚਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓ ਬਣਵਾਈਆਂ ਤੇ ਸਰਕੁਲੇਟ ਕੀਤੀਆਂ ।

Read More : 11 ਸਾਲ ਪੁਰਾਣੇ ਮਾਮਲੇ ਵਿਚ ਕੋਰਟ ਨੇ ਚਾਰ ਨੂੰ ਸੁਣਵਾਈ ਉਮਰ ਕੈਦ ਦੀ ਸਜ਼ਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *