ਐੱਸ. ਆਈ. ਆਰ. ਦਾ ਖਰੜਾ ਜਾਰੀ

Voter List

ਲਖਨਊ, 7 ਜਨਵਰੀ 2026 : ਉੱਤਰ ਪ੍ਰਦੇਸ਼ (Uttar Pradesh) ‘ਚ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) (S. I. R.) ਦੀ ਪ੍ਰਕਿਰਿਆ ਤੋਂ ਬਾਅਦ ਮੰਗਲਵਾਰ ਨੂੰ ਖਰੜਾ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ‘ਚ 12 ਕਰੋੜ 55 ਲੱਖ ਵੋਟਰ ਸ਼ਾਮਲ ਹਨ ।

ਯੂ. ਪੀ. ‘ਚ ਵੋਟਰ ਸੂਚੀ ‘ਚ 2.89 ਕਰੋੜ ਨਾਂ ਕੱਟੇ

ਇਹ ਅੰਕੜਾ ਪਹਿਲਾਂ ਦੀ 15.44 ਕਰੋੜ ਦੀ ਗਿਣਤੀ ਨਾਲੋਂ ਲਗਭਗ 2 ਕਰੋੜ 89 ਲੱਖ ਘੱਟ ਹੈ । ਸੂਬੇ ਦੇ ਮੁੱਖ ਚੋਣ ਅਧਿਕਾਰੀ (Chief Electoral Officer) (ਸੀ. ਈ. ਓ.) ਨਵਦੀਪ ਰਿਣਵਾ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਐੱਸ. ਆਈ. ਆਰ. ਦੀ ਪ੍ਰਕਿਰਿਆ ਤੋਂ ਬਾਅਦ ਖਰੜਾ ਵੋਟਰ ਸੂਚੀ (Draft Voter List) ਜਾਰੀ ਕਰ ਦਿੱਤੀ ਗਈ ਹੈ ।

Read More : ਐੱਸ. ਆਈ. ਆਰ. ਕਾਰਨ ਗਈ 16 ਬੀ. ਐੱਲ. ਓਜ਼ ਦੀ ਜਾਨ : ਰਾਹੁਲ ਗਾਂਧੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *