ਪਟਿਆਲਾ, 9 ਦਸੰਬਰ 2025 : ਟੀ. ਟੇਬਲ ਗਰੁੱਪ ਦੇ ਚੇਅਰਮੈਨ ਡਾ.ਰਕੇਸ਼ ਆਰੀਅਨ ਅਤੇ ਵਾਲੀਬਾਲ ਗਰੁੱਪ ਅਤੇ ਹੋਰ ਮੈਂਬਰਾਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀ ਚੋਣ ਲੜ ਰਹੇ ਡਾ. ਹਰਸਿਮਰਨ ਸਿੰਘ ਤੁੱਲੀ ਅਤੇ ਸਕੱਤਰ ਦੀ ਚੋਣ ਲੜ ਰਹੇ ਹਰਪ੍ਰੀਤ ਸੰਧੂ ਗਰੁੱਪ ਦੇ ਸਾਰੇ ਹੀ ਮੈਂਬਰਾਂ ਨੂੰ ਖੁੱਲੇ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਨਵੀਂ ਟੀਮ ਦੇ ਸਾਰੇ ਹੀ ਮੈਂਬਰ ਬਹੁਤ ਹੀ ਸੂਝਵਾਨ ਅਤੇ ਪੜੇ ਲਿਖੇ ਹਨ
ਅੱਜ ਕਲੱਬ ਵਿੱਚ 100 ਤੋਂ ਵੱਧ ਇਕੱਠੇ ਹੋਏ ਮੈਂਬਰਾਂ ਨੇ ਸਾਂਝੇ ਤੌਰ ਕਿਹਾ ਕਿ ਕਿ ਨਵੀਂ ਟੀਮ ਦੇ ਸਾਰੇ ਹੀ ਮੈਂਬਰ ਬਹੁਤ ਹੀ ਸੂਝਵਾਨ ਅਤੇ ਪੜੇ ਲਿਖੇ ਹਨ ਅਤੇ ਇਹ ਸਾਰੇ ਹੀ ਕਲੱਬ ਦੀ ਬੇਹਤਰੀ ਅਤੇ ਡਿਵੈਲਪਮੈਂਟ ਲਈ ਹਰ ਤਰ੍ਹਾਂ ਨਾਲ ਵਚਨਬੱਧ ਹਨ। ਇਸ ਟੀਮ ਨੇ ਪਿਛਲੀ ਟਰਮ ਦੋਰਾਨ ਕਲੱਬ ਦੀ ਬੇਹਤਰੀ ਲਈ ਬਹੁਤ ਹੀ ਵਧੀਆ ਕੰਮ ਕੀਤੇ ਹਨ ਅਤੇ ਕਲੱਬ ਦੇ ਵਿੱਤੀ ਖਾਤੇ ਵਿੱਚ ਕਰੋੜਾਂ ਰੁਪਏ ਬੈਲਂਸ ਦੇ ਰੂਪ ਵਿੱਚ ਪਏ ਹਨ। ਜਿਸ ਤੋਂ ਇਸ ਟੀਮ ਦੀ ਸਾਫ ਨੀਅਤ ਦਾ ਪਤਾ ਚੱਲਦਾ ਹੈ । ਜਿਸ ਲਈ ਸਾਡਾ ਸਾਰਾ ਸਮਰਥਨ ਖੁੱਲੇ ਤੌਰ ਤੇ ਇਹਨਾਂ ਦੇ ਨਾਲ ਹੈ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਮੀਤ ਪ੍ਰਧਾਨ ਲਈ ਕ੍ਰਿਸ਼ਨ ਕੁਮਾਰ ਪੈਂਥੇ, ਜੁਇੰਅਟ ਸਕੱਤਰ ਲਈ ਸੀ.ਏ. ਰੋਹਿਤ ਗੁਪਤਾ ਅਤੇ ਖਜਾਂਨਚੀ ਲਈ ਮੋਹਿਤ ਢੋਡੀ ਤੇ ਐਗਜੀਕਿਊਟਿਵ ਮੈਂਬਰ ਲਈ ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ, ਗੁਰਮੀਤ ਸਿੰਘ, ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਤੋਂ ਇਲਾਵਾ ਵਿਕਾਸ ਪੂਰੀ, ਅਮਿਤ ਜੈਨ , ਮਯੰਕ ਮਲਹੋਤਰਾ, ਹਰਮਨ ਸਿੰਘ, ਪੰਕਜ ਸਚਦੇਵਾ, ਜਸਦੀਪ ਸਿੰਘ ਜੁਗਨੂ, ਅਨਿਲ ਵਰਮਾ, ਭੂਸ਼ਣ ਗੁਪਤਾ, ਸਮੀਰ ਮੋਦੀ, ਸੰਦੀਪ ਕਥੂਰੀਆ, ਅਮਨਦੀਪ ਸਿੰਘ ਨੀਲੂ, ਮਨਵਿੰਦਰ ਜੀਤ ਅਰੋੜਾ, ਵਿਕਰਮਜੀਤ ਸਿੰਘ, ਹਰਸ਼ਪਾਲ ਸਿੰਘ, ਹਿਮਾਂਸ਼ੂ ਜਿੰਦਲ , ਮਨਦੀਪ ਰਾਮਪਾਲ, ਕਪਿਲ ਮਹਿਤਾ, ਕੁਨਾਲ ਗੁਪਤਾ, ਗੁਰਪ੍ਰੀਤ ਸਿੰਘ ਰੰਧਾਵਾ, ਹਰਮੀਤ ਸਿੰਘ ਚਹਿਲ, ਸੰਦੀਪ ਮੋਦਗਿਲ, ਜਤਿੰਦਰ ਸਿੰਘ, ਡਾ ਅੰਸ਼ੁਮਨ ਖਰਬੰਦਾ, ਕੁਨਾਲ ਗੁਪਤਾ, ਸਤਨਾਮ ਸਿੰਘ ਰੋਮੀ ਆਦਿ ਮੌਕੇ ਤੇ ਹਾਜ਼ਰ ਸਨ।
Read More : ਕਮਟਿਡ ਬ੍ਰਿਗੇਡ ਨੇ ਡਾ. ਤੁਲੀ ਅਤੇ ਸੰਧੂ ਗਰੁੱਪ ਨੂੰ ਕੀਤਾ ਸਮਰਥਨ ਦਾ ਐਲਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
