ਕਰਨਾਲ ਨਗਰ ਨਿਗਮ ਦਾ ਕਲਰਕ ਏ. ਸੀ. ਬੀ. ਵਲੋਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

Clerck Arrestted

ਹਰਿਆਣਾ, 29 ਸਤੰਬਰ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਵਿਖੇ ਏ. ਸੀ. ਬੀ. ਦੀ ਟੀਮ ਵਲੋਂ ਨਗਰ ਨਿਗਮ ਦੇ ਇਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਕਲਰਕ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ. ਸੀ. ਬੀ.) ਜਿਸ ਵਲੋਂ ਕਰਨਾਲ ਵਿਖੇ ਨਗਰ ਨਿਗਮ ਦੇ ਇਕ ਕਲਰਕ ਨੂੰ ਬੱਸ ਸਟੈਂਡ ਵਿਖੇ ਰਿਸ਼ਵਤ ਲੈਂਦਿਆਂ (accepting bribe) ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਗੌਰਵ ਰਾਣਾ ਦੇ ਤੌੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਏ. ਸੀ. ਬੀ. ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਰਾਣਾ ਨੂੰ ਪਹਿਲਾਂ ਨਿਗਮ ਦਫ਼ਤਰ ਲਿਜਾਇਆ ਗਿਆ ਅਤੇ ਫਿਰ ਏ. ਸੀ. ਬੀ. ਦਫ਼ਤਰ ਲਿਜਾਇਆ ਗਿਆ ।

ਕਿਸ ਕਾਰਨ ਮੰਗੀ ਗਈ ਸੀ ਰਿਸ਼ਵਤ

ਪ੍ਰਾਪਤ ਸੂਚਨਾ ਮੁਤਾਬਕ ਨਗਰ ਨਿਗਮ ਕਰਨਾਲ ਦੇ ਜਿਸ ਕਲਰਕ ਨੂੰ ਐਂਟੀ ਕੁਰੱਪਸ਼ਨ ਬਿਊਰੋ (Anti-Corruption Bureau) ਵਲੋਂ ਜੋ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ ਇਹ ਰਿਸ਼ਵਤ ਸਿ਼ਕਾਇਤਕਰਤਾ (Complainant) ਤੋਂ ਪ੍ਰਾਪਰਟੀ ਆਈ. ਡੀ. ਵਿਚ ਗਲਤੀ ਨੂੰ ਠੀਕ ਕਰਨ ਲਈ ਮੰਗੀ ਗਈ ਸੀ ।

Read More : ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦਾ ਭਰਾ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਕਰਨਾਲ ਨਗਰ ਨਿਗਮ ਦਾ ਕਲਰਕ ਏ. ਸੀ. ਬੀ. ਵਲੋਂ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ”

Leave a Reply

Your email address will not be published. Required fields are marked *