ਦਿੱਲੀ ‘ਚ ਇਕ ਘਰਚੋਂ ਮਿਲੇ 5.12 ਕਰੋੜ ਨਕਦ ਤੇ 8.80 ਕਰੋੜ ਦੇ ਗਹਿਣੇ
ਨਵੀਂ ਦਿੱਲੀ, 1 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Direcrorate) (ਈ. ਡੀ. ) ਨੇ ਦਿੱਲੀ ਦੇ ਇਕ ਘਰ ਵਿਚ ਤਲਾਸ਼ੀ ਦੌਰਾਨ 5.12 ਕਰੋੜ ਰੁਪਏ ਨਕਦ ਅਤੇ 8.80 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣਿਆਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ । ਈ. ਡੀ. ਨੂੰ 35 ਕਰੋੜ ਦੀ ਜਾਇਦਾਦ ਨਾਲ ਜੁੜੇ ਕਾਗਜਾਤ ਵੀ ਹੋਏ ਹਨ…
