Bhagwant Singh Mann

ਸਰਕਾਰ ਨੇ ਕੀਤਾ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ ਰਾਖਵਾਂਕਰਨ ਦੇਣ ਦਾ ਫੈਸਲਾ

ਚੰਡੀਗੜ੍ਹ ,7 ਜਨਵਰੀ 2026 :  ਪੰਜਾਬ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ । ਅਜਿਹਾ ਕਰਨ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ ਤੇ ਸਮਾਜਿਕ ਤੇ ਪ੍ਰਸ਼ਾਸਕੀ ਢਾਂਚੇ ਨੂੰ ਮਿਲੇਗੀ ਮਜ਼ਬੂਤੀ ਮੁੱਖ…

Read More
Supreme Court

ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਲਿਆ ਨੋਟਿਸ

ਨਵੀਂ ਦਿੱਲੀ, 7 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਉਸ ਦੇ ਸਾਹਮਣੇ ਦਾਇਰ ਕੀਤੀਆਂ ਜਾ ਰਹੀਆਂ ਅੰਤ੍ਰਿਮ ਅਰਜ਼ੀਆਂ ਦੀ ਗਿਣਤੀ ਦਾ ਮੰਗਲਵਾਰ ਨੋਟਿਸ ਲਿਆ ਤੇ ਕਿਹਾ ਕਿ ਆਮ ਤੌਰ ‘ਤੇ ਇਨਸਾਨਾਂ ਦੇ ਮਾਮਲਿਆਂ ‘ਚ ਵੀ ਇੰਨੀ ਵੱਡੀ ਗਿਣਤੀ ‘ਚ ਅਰਜ਼ੀਆਂ ਨਹੀਂ ਆਉਂਦੀਆਂ । ਜਸਟਿਸ ਵਿਕਰਮ ਨਾਥ (Justice Vikram…

Read More
Haryanvi youth

ਸਾਈਕਲ ਤੋਂ ਡਿੱਗਣ ਕਾਰਨ ਹਰਿਆਣਵੀ ਨੌਜਵਾਨ ਦੀ ਹੋਈ ਸਪੇਨ ਵਿਚ ਮੌਤ

ਹਰਿਆਣਾ, 7 ਜਨਵਰੀ 2026 : ਚੰਗੇ ਭਵਿੱਖ ਦੀ ਭਾਲ ਵਿਚ ਹਰਿਆਣਾ ਦੇ ਕਰਨਾਲ ਤੋਂ ਸਪੇਨ (Spain) ਗਏ ਇਕ ਨੌਜਵਾਨ ਦੀ ਸਾਈਕਲ ਤੋਂ ਡਿੱਗਣ (Falling off a bicycle) ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੀ ਕਰਨ ਜਾ ਰਿਹਾ ਸੀ ਸਾਈਕਲ ਤੇ ਮਿਲੀ ਜਾਣਕਾਰੀ ਅਨੁਸਾਰ ਹਰਿਆਣਵੀ ਨੌਜਵਾਨ (Haryanvi youth) ਸਪੇਨ ਵਿਚ ਫੂਡ ਡਿਲਿਵਰੀ…

Read More
Road accidents

22 ਸਾਲਾ ਅਰਮਾਨ ਚੌਹਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

ਮੋਹਾਲੀ, 7 ਜਨਵਰੀ 2026 : ਕੈਨੇਡਾ ਦੇ ਓਨਟਾਰੀਓ (Ontario) ਵਿਖੇ ਸੜਕ ਹਾਦਸੇ ਵਿਚ ਪੰਜਾਬ ਦੇ ਮੋਹਾਲੀ (mohali) ਜ਼ਿਲ੍ਹੇ ਦੇ ਲਾਲਡੂ ਮੰਡੀ ਦੇ ਰਹਿਣ ਵਾਲੇ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਮੌਤ ਹੋ ਗਈ ਹੈ । ਘਟਨਾ ਦੇ ਕਾਰਨਾਂ ਦੀ ਪੁਲਸ ਵੱਲੋਂ ਜਾਂਚ ਕੀਤੀ ਜਾਰੀ ਹੈ । ਪਰਿਵਾਰ ਨੇ ਕੀਤੀ ਹਾਦਸੇ ਦੀ ਜਾਂਚ ਦੀ ਮੰਗ ਸੜਕ…

Read More
Fire

ਦਿੱਲੀ ‘ਚ ਮਕਾਨ ਨੂੰ ਅੱਗ ਲੱਗਣ ਕਾਰਨ 3 ਦੀ ਮੌਤ

ਨਵੀਂ ਦਿੱਲੀ, 7 ਜਨਵਰੀ 2026 : ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ (Delhi Adarsh ​​Nagar) ‘ਚ ਇਕ ਮਕਾਨ ‘ਚ ਦੇਰ ਰਾਤ ਅੱਗ ਲੱਗਣ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਦੇ ਇਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 2 ਮੈਂਬਰਾਂ ਦੀ ਮੌਤ (Death of 2 members) ਹੋ ਗਈ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ…

Read More
Kashi Express Train

ਕਾਸ਼ੀ ਐਕਸਪ੍ਰੈਸ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪਿਆ ਭੜਥੂ

ਉਤਰ ਪ੍ਰਦੇ਼ਸ਼, 6 ਜਨਵਰੀ 2026 : ਅੱਜ ਮੰਗਲਵਾਰ ਦੀ ਸਵੇਰ ਨੂੰ ਹੀ ਉਤਰ ਪ੍ਰਦੇਸ਼ (Uttar Pradesh) ਦੇ ਮਾਊ ਰੇਲਵੇ ਸਟੇਸ਼ਨ ‘ਤੇ ਜਦੋਂ ਕਾਸ਼ੀ ਐਕਸਪ੍ਰੈਸ ਟ੍ਰੇਨ (Kashi Express Train) ਨੂੰ ਬੰਬ ਨਾਲ ਉਡਾਉਣ (To blow up with a bomb) ਦੀ ਧਮਕੀ ਮਿਲੀ ਤਾਂ ਚੁਫੇਰੇਓਂ. ਭੜਥੂ ਪੈ ਗਿਆ ।  ਟ੍ਰੇਨ ਨੂੰ ਰੋਕ ਕੇ ਯਾਤਰੀਆਂ ਨੂੰ ਉਤਾਰ ਕੇ…

Read More
Arrest

ਅਮਰੀਕਾ ‘ਚ ਭਾਰਤੀ ਔਰਤ ਦੇ ਕਤਲ ਮਾਮਲੇ ਵਿਚ ਸਾਬਕਾ ਪ੍ਰੇਮੀ ਗ੍ਰਿਫ਼ਤਾਰ

ਲਾਸ ਵੇਗਾਸ/ਨਿਊਯਾਰਕ, 6 ਜਨਵਰੀ 2026 : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਪਿਛਲੇ ਹਫ਼ਤੇ ਲਾਪਤਾ ਹੋਈ 27 ਸਾਲਾ ਭਾਰਤੀ ਔਰਤ (Indian woman) ਦੀ ਲਾਸ਼ ਬਰਾਮਦ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਔਰਤ ਦਾ ਕਤਲ ਉਸ ਦੇ ਸਾਬਕਾ ਪ੍ਰੇਮੀ (Ex-lover) ਨੇ ਕੀਤਾ ਹੈ, ਜੋ ਵਾਰਦਾਤ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ, ਜਿਸ ਨੂੰ ਇੱਥੇ ਗਿ੍ਫ਼ਤਾਰ…

Read More
Vikram Bhatt

ਹਾਈ ਕੋਰਟ ਨੇ ਕੀਤਾ ਤੋਂ ਐੱਫ. ਆਈ. ਆਰ. ਰੱਦ ਕਰਨ ਤੋਂ ਇਨਕਾਰ

ਜੋਧਪੁਰ, 6 ਜਨਵਰੀ 2026 : ਰਾਜਸਥਾਨ ਬੰਬੇ ਹਾਈ ਕੋਰਟ (Rajasthan Bombay High Court) ਨੇ ਫ਼ਿਲਮ ਨਿਰਮਾਣ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਅਤੇ ਧੋਖਾਦੇਹੀ ਦੇ ਮਾਮਲੇ ‘ਚ ਅਹਿਮ ਫ਼ੈਸਲਾ ਸੁਣਾਇਆ ਹੈ ।  ਜਸਟਿਸ ਸਮੀਰ ਜੈਨ ਨੇ ਫ਼ਿਲਮ ਨਿਰਮਾਤਾ ਵਿਕਰਮ ਭੱਟ (Film producer Vikram Bhatt) ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਜ ਐੱਫ. ਆਈ. ਆਰ. (F….

Read More
Murder

ਫਿਰੋਜ਼ਾਬਾਦ ‘ਚ ਟ੍ਰਾਂਸਪੋਰਟਰ ਦਾ ਕੁੱਟ-ਕੁੱਟ ਕੇ ਕਤਲ

ਫਿਰੋਜ਼ਾਬਾਦ (ਯੂ. ਪੀ.), 6 ਜਨਵਰੀ 2026 : ਫਿਰੋਜ਼ਾਬਾਦ ਸ਼ਹਿਰ (Firozabad city) ਦੇ ਉੱਤਰ ਥਾਣਾ ਖੇਤਰ ‘ਚ ਵਿੱਤੀ ਲੈਣ-ਦੇਣ ਦੇ ਵਿਵਾਦ ਵਿਚ ਆਗਰਾ ਦੇ ਇਕ ਟ੍ਰਾਂਸਪੋਰਟਰ (Transporter) ਦਾ ਉਸ ਦੇ ਹਿੱਸੇਦਾਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੁੱਟ-ਕੁੱਟ (Beating) ਕੇ ਕਥਿਤ ਤੌਰ ‘ਤੇ ਕਤਲ (Murder) ਕਰ ਦਿੱਤਾ । ਇਸ ਮਾਮਲੇ ਵਿਚ ਇਕ ਮੁਲਜ਼ਮ ਨੂੰ ਹਿਰਾਸਤ ਵਿਚ…

Read More
Shoot yourself

ਰੈਸਟੋਰੈਂਟ ਮਾਲਕ ਵੱਲੋਂ ਮਾਰੀ ਗਈ ਖ਼ੁਦ ਨੂੰ ਗੋਲੀ

ਗੁਰਦਾਸਪੁਰ, 6 ਜਨਵਰੀ 2026 : ਪੰਜਾਬ ਦੇ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬਬਰੀ ਨਾਕੇ ਦੇ ਨਜ਼ਦੀਕ ਚਾਏ ਚੂਰੀ ਰੈਸਟੋਰੈਂਟ ਦੇ ਮਾਲਕ (Restaurent Owner) ਨੇ ਰੈਸਟੋਰੈਂਟ ਦੇ ਵਿੱਚ ਖ਼ੁਦ ਨੂੰ ਗੋਲੀ (Shoot yourself) ਮਾਰ ਲਈ ਹੈ । ਜਿਸ ਕਾਰਨ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ । ਗੋਲੀ ਚੱਲਣ ਦਾ ਪਤਾ ਚਲਦਿਆਂ ਹੀ…

Read More