ਪੱਛਮੀ ਬੰਗਾਲ ‘ਚ ਮਹਿਲਾ ਬੀ. ਐੱਲ. ਓ. ਦੀ ਮੌਤ
ਕੋਲਕਾਤਾ, 8 ਜਨਵਰੀ 2026 : ਪੱਛਮੀ ਬੰਗਾਲ (West Bengal) ਦੇ ਮਾਲਦਾ ਜ਼ਿਲੇ ‘ਚ ਇਕ ਬੂਥ ਪੱਧਰੀ ਅਧਿਕਾਰੀ (ਬੀ. ਐਲ. ਓ.) (B. L. O.) ਦੀ ਬੁੱਧਵਾਰ ਨੂੰ ਮੌਤ ਹੋ ਗਈ । ਦੋਸ਼ ਹੈ ਕਿ ਸੂਬੇ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮਿੱਖਿਆ (ਐੱਸ. ਆਈ. ਆਰ.) ਦੇ ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਉਹ ਤਣਾਅ ‘ਚ…
