Sexual relations

ਅਮਰੀਕਾ ‘ਚ 43 ਸਾਲਾਂ ਔਰਤ ਨੇ ਨਾਬਾਲਗ ਨਾਲ ਬਣਾਏ ਜਿਨਸੀ ਸਬੰਧ

ਵਾਸ਼ਿੰਗਟਨ, 9 ਜਨਵਰੀ 2026 : ਅਮਰੀਕਾ ਦੇ ਫਲੋਰੀਡਾ (Florida) ‘ਚ ਇਕ 43 ਸਾਲ ਦੀ ਔਰਤ ਨੂੰ ਇਕ 16 ਸਾਲ ਦੇ ਲੜਕੇ ਨਾਲ ਜਿਨਸੀ ਸਬੰਧ (Sexual relations) ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ । ਉਹ ਉਸ ਲੜਕੇ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦੀ ਸੀ । ਇਹ ਪੂਰਾ ਮਾਮਲਾ ਪਿਛਲੇ ਮਹੀਨੇ ਦਸੰਬਰ ‘ਚ ਸ਼ੁਰੂ ਹੋਇਆ…

Read More
High Court

ਹਾਈਕੋਰਟ ਨੇ ਕੀਤਾ ਪਵਿੱਤਰ ਸਰੂਪ ਗ਼ਾਇਬ ਮਾਮਲੇ ਵਿਚ ਦਾਇਰ ਪਟੀਸ਼ਨ ਦਾ ਨਿਪਟਾਰਾ

ਚੰਡੀਗੜ੍ਹ, 8 ਜਨਵਰੀ 2026 :  ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੇ ਕਥਿਤ ਤੌਰ ‘ਤੇ ਗਾਇਬ ਹੋਣ ਦੇ ਸਬੰਧ ਵਿੱਚ ਸਰਕਾਰ ਵਿਰੁੱਧ ਦਾਇਰ ਕੀਤੀ ਗਈ ਬੇਅਦਬੀ ਪਟੀਸ਼ਨ (Sacrilege petition) ਦਾ ਨਿਪਟਾਰਾ ਕਰ ਦਿੱਤਾ ਹੈ । ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 7…

Read More
Raj Kundra

ਮਾਮਲਾ ਬਿਟਕੁਆਇਨ ਘਪਲੇ ਦਾ

ਮੁੰਬਈ, 8 ਜਨਵਰੀ 2026 : ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ (Court) ਨੇ ਕਥਿਤ ਬਿਟਕੁਆਇਨ ਘਪਲੇ (Bitcoin scams) ਦੇ ਮਾਮਲੇ ‘ਚ ਕਾਰੋਬਾਰੀ ਰਾਜ ਕੁੰਦਰਾ (Raj Kundra) ਨੂੰ ਸੰਮਨ ਜਾਰੀ ਕਰਦਿਆਂ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਐਕਟ (Prevention of Money Laundering Act) (ਪੀ. ਐੱਮ. ਐੱਲ. ਏ.) ਤਹਿਤ ਸਜ਼ਾਯੋਗ ਅਪਰਾਧਾਂ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਾਸਤੇ ਪਹਿਲੀ ਨਜ਼ਰੇ…

Read More
Dr. Baljit Kaur

ਪੰਜਾਬ ਸਰਕਾਰ ਦੇ ਦਖ਼ਲ ਨਾਲ ਰੁਕੇ 64 ਬਾਲ ਵਿਆਹ

ਚੰਡੀਗੜ੍ਹ, 8 ਜਨਵਰੀ 2026 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ (Child Development Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਸੂਬੇ ‘ਚੋਂ ਖ਼ਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ਜਿਸ ਦੇ ਚਲਦਿਆਂ ਕਈ ਥਾਵਾਂ ਤੇ ਬਾਲ ਵਿਆਹਾਂ ਨੂੰ ਰੋਕਿਆ ਵੀ ਗਿਆ…

Read More
Murder

ਮਹਾਰਾਸ਼ਟਰ ਕਾਂਗਰਸ ਦੇ ਉਪ ਪ੍ਰਧਾਨ ਹਿਦਾਇਤੁੱਲਾ ਦਾ ਕਤਲ

ਅਕੋਲਾ (ਮਹਾਰਾਸ਼ਟਰ), 8 ਜਨਵਰੀ 2026 : ਇੱਥੇ ਅਕੋਲਾ ਜ਼ਿਲੇ ਦੀ ਇਕ ਮਸਜਿਦ ‘ਚ ਚਾਕੂ ਨਾਲ ਕੀਤੇ ਗਏ ਹਮਲੇ (Knife attacks) ਤੋਂ ਬਾਅਦ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਉਪ ਪ੍ਰਧਾਨ ਹਿਦਾਇਤੁੱਲਾ ਪਟੇਲ (66) ਨੇ ਇਲਾਜ ਦੌਰਾਨ ਦਮ ਤੋੜ (Died during treatment) ਦਿੱਤਾ । ਪੁਲਸ ਨੇ ਦੱਸਿਆ ਕਿ ਕਥਿਤ ਹਮਲਾਵਰ ਉਬੈਦ ਖਾਨ (22) ਨੂੰ ਗ੍ਰਿਫ਼ਤਾਰ ਕਰ ਲਿਆ…

Read More
prison

ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋ ਨੂੰ ਸੁਣਾਈ 20-20 ਸਾਲ ਦੀ ਕੈਦ

ਜਲੰਧਰ, 8 ਜਨਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ 16 ਸਾਲ ਦੇ ਨਾਬਾਲਗ ਨਾਲ ਸਾਲ 2022 ਵਿਚ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਅਰਚਨਾ ਕੰਬੋਜ ਦੀ ਅਦਾਲਤ ਵਿੱਚ ਸੁਣਵਾਈ ਹੋਈ । ਕਿੰਨੇ ਕਿੰਨੇ ਸਾਲ ਦੀ ਕੈਦ ਤੇ ਸੁਣਾਇਆ ਗਿਆ ਹੈ ਜੁਰਮਾਨਾ ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ (Court) ਨੇ…

Read More
Congress

ਚੋਣਾਂ ਵਾਲੇ ਸੂਬਿਆਂ ਲਈ ਕਾਂਗਰਸ ਦੇ ਆਬਜ਼ਰਵਰ ਨਿਯੁਕਤ

ਨਵੀਂ ਦਿੱਲੀ, 8 ਜਨਵਰੀ 2026 : ਕਾਂਗਰਸ (Congress) ਨੇ ਪੰਜ ਚੋਣਾਂ ਵਾਲੇ ਸਬਿਆਂ ਲਈ ਸੀਨੀਅਰ ਆਬਜ਼ਰਵਰਾਂ (Observers) ਦੀ ਨਿਯੁਕਤੀ ਕੀਤੀ ਹੈ, ਜਿਸ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੂੰ ਆਸਾਮ ਅਤੇ ਪਾਰਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੂੰ ਕੇਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ…

Read More
Supreme Court

ਆਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਹੋਈ ਸਖ਼ਤ

ਨਵੀਂ ਦਿੱਲੀ, 8 ਜਨਵਰੀ 2026 : ਸੁਪਰੀਮ ਕੋਰਟ (Supreme Court) ‘ਚ ਆਵਾਰਾ ਕੁੱਤਿਆਂ ਨਾਲ ਜੁੜੇ ਮਾਮਲੇ ‘ਤੇ ਸੁਣਵਾਈ ਹੋਈ । ਕੋਰਟ ਨੇ ਪੁੱਛਿਆ ਕਿ ਕੁੱਤਿਆਂ ਕਾਰਨ ਆਮ ਲੋਕਾਂ ਨੂੰ ਆਖ਼ਰ ਕਦੋਂ ਤੱਕ ਪ੍ਰੇਸ਼ਾਨੀ ਝੱਲਣੀ ਪਵੇਗੀ । ਕਿਹਾ-ਲੋਕ ਜੋ ਕਦੋਂ ਤੱਕ ਪ੍ਰੇਸ਼ਾਨੀ ਝੱਲਣਗੇ, ਬੱਚੇ-ਵੱਡੇ ਉਨ੍ਹਾਂ ਦੇ ਵੱਢਣ ਨਾਲ ਮਰ ਰਹੇ ਅਦਾਲਤ ਨੇ ਸਪੱਸ਼ਟ ਕੀਤਾ ਕਿ ਉਸ…

Read More
jagdeesh singh jhinda

ਹਰਿਆਣਾ ਐੱਸ. ਜੀ. ਪੀ. ਸੀ. ਦਾ ਬਜਟ 104 ਕਰੋੜ 50 ਲੱਖ ਵਿਚ ਪਾਸ

ਕੁਰੂਕਸ਼ੇਤਰ, 8 ਜਨਵਰੀ 2026 : ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਬੁੱਧਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Haryana Sikh Gurdwara Management Committee) (ਐੱਚ. ਐੱਸ. ਜੀ. ਪੀ. ਸੀ.) ਦੇ ਮੈਂਬਰ ਸਾਹਿਬਾਨ ਨੇ 104 ਕਰੋੜ 50 ਲੱਖ 6 ਹਜ਼ਾਰ 600 ਰੁਪਏ ਦਾ ਬਜਟ (Budget) ਸਰਬ ਸੰਮਤੀ ਨਾਲ ਪਾਸ ਕੀਤਾ । ਦਾਦੂਵਾਲ ਨੂੰ ਧਰਮ ਪ੍ਰਚਾਰ ਚੇਅਰਮੈਨ ਦੇ…

Read More
Kisan Mazdoor Morcha

ਕੇ. ਐਮ. ਐਮ. ਨੇ ਮੀਟਿੰਗ ਕਰਕੇ ਕੀਤੇ ਕਈ ਅਹਿਮ ਐਲਾਨ

ਚੰਡੀਗੜ੍ਹ, 8 ਜਨਵਰੀ 2026 :  ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਕਿਸਾਨ ਭਵਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕਿਸਾਨ ਮਜ਼ਦੂਰ ਮੋਰਚਾ (Kisan Mazdoor Morcha) ਵੱਲੋਂ ਪੰਜਾਬ ਅਤੇ ਦੇਸ਼ ਭਰ ਵਿੱਚ ਚਲ ਰਹੇ ਕਿਸਾਨ ਮਜ਼ਦੂਰ ਵਿਰੋਧੀ ਕਾਨੂੰਨਾਂ (Anti-farmer labor laws) ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਆਉਣ ਵਾਲੇ ਅੰਦੋਲਨਾਂ ਦਾ ਐਲਾਨ ਕੀਤਾ ਗਿਆ । ਮੀਟਿੰਗ ਵਿਚ ਕੀ ਸੰਘਰਸ਼ੀ ਰਣਨੀਤੀ…

Read More