ਅਸ਼ਲੀਲ ਕੰਟੈਂਟ ਤੇ ਸਖ਼ਤੀ ਕਾਰਨ ਐਕਸ` ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ
ਨਵੀਂ ਦਿੱਲੀ, 16 ਜਨਵਰੀ 2026 : ਸੋਸ਼ਲ ਮੀਡੀਆ ਪਲੇਟਫਾਰਮ `ਐਕਸ` (Social media platform `X`) ਨੇ ਅਸ਼ਲੀਲ ਤੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਪਣੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ । ਨਵੇਂ ਨਿਯਮਾਂ ਤਹਿਤ ਇਤਰਾਜਯੋਗ ਕੱਪੜਿਆਂ ਵਿਚ ਫੋੋਟੋਆਂ ਨੂੰ ਐਡਿਟ ਕਰਨ ਤੇ ਹੋਵੇਗੀ ਮੁਕੰਮਲ ਪਾਬੰਦੀ ਕੰਪਨੀ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ…
