Speaker

ਆਤਿਸ਼ੀ ਵੀਡੀਓ ਦਿੱਲੀ ਫਾਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਸਹੀ : ਸਪੀਕਰ

ਨਵੀਂ ਦਿੱਲੀ, 17 ਜਨਵਰੀ, 2026 : ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਧਾਇਕਾ ਆਤਿਸ਼ੀ (MLA Atishi) ਦੀ ਵੀਡੀਓ ਜਾਂਚ ਜੋ ਕਿ ਦਿੱਲੀ ਫਾਰੈਂਸਿਕ ਲੈਬ (Delhi Forensic Lab) ਵਿਚ ਕੀਤੀ ਗਈ ਹੈ ਦੀ ਰਿਪੋਰਟ ਮੁਤਾਬਕ ਸਹੀ ਹੈ । ਕਿਸ ਨੇ ਕੀਤਾ ਇਸ ਗੱਲ ਦਾ ਖੁਲਾਸਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ (Speaker Vijender Gupta) ਨੇ…

Read More
prison

ਪੰਜ ਸਾਲਾ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਕੈਦ

ਅੰਮ੍ਰਿਤਸਰ, 17 ਜਨਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਫਾਸਟ ਟੈ੍ਕ ਸਪੈਸ਼ਲ ਕੋਰਟ (Fast Track Special Court) ਦੇ ਵਧੀਕ ਜਿਲਾ ਤੇ ਸੈਸ਼ਨ ਜੱਜ ਵਲੋਂ ਪੰਜ ਸਾਲ ਦੇ ਬੱਚੇ ਨਾਲ ਜਬਰ ਜਨਾਹ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ (20 years in prison) ਸੁਣਾਈ ਗਈ ਹੈ । ਕੌਣ ਹੈ ਜਿਸਨੂੰ ਸੁਣਾਈ ਗਈ ਹੈ ਸਜ਼ਾ ਅੰਮ੍ਰਿਤਸਰ…

Read More
Rana Balachauria

ਰਾਣਾ ਬਲਾਚੌਰੀਆ ਕਤਲ ਕਾਂਡ ਦਾ ਇਕ ਦੋਸ਼ੀ ਕੀਤਾ ਪੁਲਸ ਨੇ ਢੇਰ

ਮੋਹਾਲੀ, 17 ਜਨਵਰੀ 2026 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Rana Balachauria) ਕਤਲ ਕਾਂਡ ਤੇ ਇਕ ਦੋਸ਼ੀ ਕਰਨ ਡਿਫਾਲਟਰ ਨੂੰ ਪੰਜਾਬ ਪੁਲਸ ਨੇ ਢੇਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਕੀ ਕਾਰਨ ਰਿਹਾ ਪੁਲਸ ਵਲੋਂ ਕਰਨ ਨੂੰ ਢੇਰ ਕਰਨ ਦਾ ਮੋਹਾਲੀ ਪੁਲਸ ਦੇ ਦੱਸਣ ਮੁਤਾਬਕ ਜਦੋਂ ਉਹ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ…

Read More
Al-Falah University

ਈ. ਡੀ. ਨੇ ਕੀਤੀਆਂ ਅਲ-ਫਲਾਹ ਯੂਨੀਵਰਸਿਟੀ ਦੀਆਂ ਜਾਇਦਾਦਾਂ ਕੁਰਕ

ਨਵੀਂ ਦਿੱਲੀ, 17 ਜਨਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਹਰਿਆਣਾ ਸਥਿਤ ਅਲ-ਫਲਾਹ ਯੂਨੀਵਰਸਿਟੀ (Al-Falah University) ਦੀਆਂ ਲੱਗਭਗ 140 ਕਰੋੜ ਰੁਪਏ ਦੀਆਂ ਜਾਇਦਾਦਾਂ (Properties) ਸ਼ੁੱਕਰਵਾਰ ਨੂੰ ਕੁਰਕ (Hook) ਕਰ ਲਈਆਂ ।  ਜਵਾਦ ਅਹਿਮਦ ਸਿੱਦੀਕੀ ਖਿਲਾਫ ਦੋਸ਼-ਪੱਤਰ ਦਾਇਰ ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਨੇ ਅਲ-ਫਲਾਹ ਸਮੂਹ ਦੇ ਪ੍ਰਧਾਨ ਜਵਾਦ ਅਹਿਮਦ ਸਿੱਦੀਕੀ ਅਤੇ ਉਨ੍ਹਾਂ ਦੇ…

Read More
Gas rising

ਠੰਢ ਤੋਂ ਬਚਣ ਲਈ ਕਮਰੇ ਵਿਚ ਬਾਲੀ ਅੰਗੀਠੀ ਕਾਰਨ ਗਈ ਦੋ ਦੀ ਜਾਨ

ਉਤਰ ਪ੍ਰਦੇਸ਼, 17 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ (Uttar Pradesh) ਦੇ ਮੁਰਾਦਾਬਾਦ ਦੇ ਛਜਲਤ ਵਿੱਚ ਠੰਢ ਤੋਂ ਬਚਣ ਲਈ ਇੱਕ ਕਮਰੇ ਵਿੱਚ ਬਾਲੀ ਅੰਗੀਠੀ (Fireplace) ਕਾਰਨ ਦੇ ਦੋ ਮਾਸੂਮ ਬੱਚਿਆਂ ਦੀ ਮੌਤ (Death of children) ਹੋ ਗਈ । ਕੌਣ ਹਨ ਦੋਵੇਂ ਬੱਚੇ ਕਮਰੇ ਵਿਚ ਅੰਗੀਠੀ ਬਾਲਣ ਕਾਰਨ ਕਮਰੇ ਵਿਚ ਪੈਦਾ ਹੋਈ…

Read More
Protest

ਭਾਜਪਾ ਆਗੂਆਂ ਨੇ ਦਿੱਤਾ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ

ਚੰਡੀਗੜ੍ਹ, 16 ਜਨਵਰੀ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਦੀ ਰਿਹਾਇਸ਼ ਦਾ ਘੇਰਾਓ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਰਿਹਾਇਸ਼ ਦੇ ਬਾਹਰ ਬੈਠ ਕੇ ਧਰਨਾ (Protest ) ਦਿੱਤਾ ਤੇ ਨਾਅਰੇਬਾਜੀ ਕੀਤੀ ।  ਕੀ ਕਾਰਨ ਸੀ ਰਿਹਾਇਸ਼ ਦਾ ਘੇਰਾਓ ਕਰਨ ਦਾ ਭਾਜਪਾ ਆਗੂਆਂ (BJP leaders) ਵਲੋਂ ਜੋ ਮੁੱਖ ਮੰਤਰੀ ਦੀ ਰਿਹਾਇਸ਼ ਦਾ…

Read More
Zirakpur Raid

ਨਕਲੀ ਦਵਾਈਆਂ ਦੀਆਂ ਫੈਕਟਰੀਆਂ ਤੇ ਪੁਲਸ ਨੇ ਮਾਰਿਆ ਛਾਪਾ

ਜ਼ੀਰਕਪੁਰ, 16 ਜਨਵਰੀ 2026 : ਪੰਜਾਬ ਦੇ ਜੀਰਕਪੁਰ (Zirakpur) ਵਿਖੇ ਨਕਲੀ ਦਵਾਈਆਂ ਦੇ ਰੈਕੇਟ ਦਾ ਪਰਦਾ ਉਸ ਸਮੇਂ ਫਾਸ਼ ਹੋਇਆ ਜਦੋਂ ਮੋਹਾਲੀ ਪੁਲਸ (Mohali Police) ਨੇ ਦੋ ਫੈਕਟਰੀਆਂ ਤੇ ਛਾਪਾ ਮਾਰਿਆ ।  ਜੀਰਕਪੁਰ ਦੇ ਕਿਹੜੇ ਖੇਤਰ ਵਿਚ ਸੀ ਫੈਕਟਰੀਆਂ ਪੰਜਾਬ ਦੇ ਜਿਲਾ ਮੋਹਾਲੀ ਦੀ ਪੁਲਸ ਵਲੋਂ ਜ਼ੀਰਕਪੁਰ ਵਿਖੇ ਜਿਨ੍ਹਾਂ ਦੋ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੇ…

Read More
Haryana STF

ਐਸ. ਟੀ. ਐਫ. ਨੇ ਕੀਤਾ ਰੋਹਿਤ-ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ, 16 ਜਨਵਰੀ 2026 : ਹਰਿਆਣਾ ਪੁਲਸ (Haryana Police) ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਵਲੋਂ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ (Gang) ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਹਨ । ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ । ਕੌਣ ਕੌਣ ਹਨ ਚਾਰ…

Read More
Yun Suk-yeol

ਦੱਖਣੀ ਕੋਰੀਆ ਅਦਾਲਤ ਨੇ ਸੁਣਵਾਈ ਸਾਬਕਾ ਰਾਸ਼ਟਰਪਤੀ ਨੂੰ ਪੰਜ ਸਾਲ ਦੀ ਸਜ਼ਾ

ਸਿਓਲ, 16 ਜਨਵਰੀ 2026 : ਵਿਦੇਸ਼ੀ ਧਰਤੀ ਦੱਖਣੀ ਕੋਰੀਆ (South Korea) ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ-ਯੋਲ (Yoon Suk-yeol) ਨੂੰ ਪੰਜ ਸਾਲ ਦੀ ਕੈਦ (Five years in prison) ਦੀ ਸਜ਼ਾ ਸੁਣਾਈ ਗਈ ਹੈ । ਕੀ ਸੀ ਸਮੁੱਚਾ ਮਾਮਲਾ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਰਾਸ਼ਟਰਪਤੀ (Former President) ਨੂੰ ਜੋ ਪੰਜ ਸਾਲ ਦੀ ਕੌਦ ਦੀ ਸਜ਼ਾ…

Read More
Lawrence Bishnoi

ਦਿੱਲੀ `ਚ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ

ਨਵੀਂ ਦਿੱਲੀ, 16 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰੀ ਦਿੱਲੀ (North Delhi) `ਚ ਇਕ ਮੁਕਾਬਲੇ ਤੋਂ ਬਾਅਦ ਪੁਲਸ ਨੇ ਲਾਰੈਂਸ ਬਿਸ਼ਨੋਈ ਗਿਰੋਹ (Lawrence Bishnoi Gang) ਦੇ 2 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਸੂਤਰਾਂ ਨੇ ਇਹ ਜਾਣਕਾਰੀ ਦਿੱਤੀ । ਸ਼ਾਰਪ ਸ਼ੂਟਰ ਤੇ ਪੁਲਸ ਕਾਂਸਟੇਬਲ ਦੇ ਲੱਗੀ ਹੈ ਗੋਲੀ ਸੂਤਰਾਂ ਮੁਤਾਬਕ…

Read More