ਗਣਤੰਤਰਤਾ ਦਿਵਸ ਦੇ ਸਮਾਗਮ ਵਿਚ ਜਾ ਰਹੀ ਬੱਚਿਆਂ ਨਾਲ ਭਰੀ ਗੱਡੀ ਪਲਟੀ
ਪੰਚਕੂਲਾ, 26 ਜਨਵਰੀ 2026 : ਹਰਿਆਣਾ ਦੇ ਜਿ਼ਲਾ ਪੰਚਕੂਲਾ (Panchkula) ਦੇ ਪਿੰਡ ਰੱਤੇਵਾਲੀ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਇਕ ਪਿਕਅਪ ਗੱਡੀ (Pickup truck) ਪਲਣ ਨਾਲ ਬਹੁਤ ਸਾਰੇ ਬੱਚੇ ਇਸ ਸੜਕੀ ਹਾਦਸੇ (Road accidents) ਵਿਚ ਜ਼ਖ਼ਮੀ ਹੋ ਗਏ । ਕਿਥੇ ਜਾ ਰਹੇ ਸਨ ਬੱਚੇ ਪ੍ਰਾਪਤ ਜਾਣਕਾਰੀ ਅਨੁਸਾਰ ਪੰਚਕੂਲਾ ਜਿਲ੍ਹੇ ਦੇ ਪਿੰਡ ਰੱਤੇਵਾਲੀ (Village Rattewali) ਦੇ ਨਜ਼ਦੀਕ…
