ਕਰਨਾਟਕ `ਚ ਸਾਫਟਵੇਅਰ ਇੰਜੀਨੀਅਰ ਜੋੜੇ ਨੇ ਕੀਤੀ ਖੁਦਕੁਸ਼ੀ
ਬੈਂਗਲੁਰੂ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕਰਨਾਟਕ (Karnataka) ਦੇ ਸ਼ਹਿਰ ਬੈਂਗਲੁਰੂ ਵਿਖੇ ਇਕ ਪਤੀ-ਪਤਨੀ ਜੋੜੇ ਵਲੋਂ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਕੌਣ ਹਨ ਮ੍ਰਿਤਕਾਂ ਵਿਚ ਕਰਨਾਟਕ ਦੇ ਬੈਂਗਲੁਰੂ (Bangalore) ‘ਚ ਸਾਫਟਵੇਅਰ ਇੰਜੀਨੀਅਰ ਪਤੀ-ਪਤਨੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ । ਪੁਲਸ ਨੇ ਦੱਸਿਆ ਕਿ…
