laljit Bhullar

ਸਰਕਾਰ ਕਰੇਗੀ ਰੋਡਵੇਜ਼ ਤੇ ਪਨਬਸ ਵਿਚ 1279 ਨਵੀਆਂ ਬਸਾਂ ਸ਼ਾਮਲ : ਭੁੱਲਰ

ਚੰਡੀਗੜ੍ਹ, 9 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਪਾਸ ਕੀਤੇ ਬਜਟ ਦੌਰਾਨ ਰੋਡਵੇਜ਼ ਤੇ ਪਨਬਸ ਦੇ ਮੌਜੂਦਾ ਫਲੀਟ ਵਿਚ ਹੋਰ 1279 ਨਵੀਆਂ ਬਸਾਂ ਸ਼ਾਮਲ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਜਾਣਕਾਰੀ ਦਿੱਤੀ ਟ੍ਰਾਂਸਪੋਰਟ ਮੰਤਰੀ ਭੁੱਲਰ ਨੇ ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਕਿਹਾ ਕਿ…

Read More
Anil Ambani

ਮਾਮਲਾ 1085 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਦੇਹੀ ਦਾ

ਨਵੀਂ ਦਿੱਲੀ, 9 ਮਾਰਚ 2026 : ਪੀ. ਐਨ. ਬੀ. (P. N. B.) ਦੀ ਸਿਕਾਇਤ ਦੇ ਅਧਾਰ ਤੇ ਕੇਂਦਰੀ ਜਾਂਚ ਏਜੰਸੀ ਵਲੋਂ ਕਰੋੜਾਂ ਦੇ ਕਰਜ਼ੇ ਦੀ ਧੋਖਾਧੜੀ ਦੇ ਮਾਮਲੇ ਵਿਚ ਰਿਲਾਇੰਸ਼ ਮੁਖੀ ਵਿਰੁੱਧ ਕੇੇਸ ਦਰਜ ਕਰਨ ਦਾ ਪਤਾ ਚੱਲਿਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ….

Read More
Sanjeev Arora

ਸਰਕਾਰ ਦਾ ਬਜਟ ਚੋਣ ਵਾਅਦੇ ਪੂਰੇ ਕਰਨ ਨਾਲ ਬਣਿਆਂ ਅਗਾਹਵਧੂ ਬਜਟ : ਅਰੋੜਾ

ਚੰਡੀਗੜ੍ਹ 9 ਮਾਰਚ 2026 : ਪੰਜਾਬ ਸਰਕਾਰ (Punjab Government) ਵਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ ਨੂੰ ਅਗਾਂਹਵਧੂ ਕਰਾਰ ਦੇਣ ਦੇ ਨਾਲ-ਨਾਲ ਸਾਰੇ ਵਾਅਦੇ ਪੂਰੇ ਕਰਨ ਵਾਲਾ ਬਜਟ ਕਰਾਰ ਦਿੱਤਾ ਗਿਆ ਹੈ । ਕੀ ਆਖਿਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ…

Read More
Mojtaba

ਈਰਾਨ ਦੇ ਨਵੇਂ ਸੁਪਰੀਮ ਲੀਡਰ ਵਜੋਂ ਮੁਜਤਬਾ ਨੇ ਸੰਭਾਲੀ ਕਮਾਨ

ਤੇਲ ਅਵੀਵ, 9 ਮਾਰਚ 2026 : ਇਰਾਨ-ਇਜਰਾਇਲ (Iran-Israel) ਵਿਚਕਾਰ ਚੱਲ ਰਹੀ ਦੌਰਾਨ ਈਰਾਨੀ ਲੀਡਰਾਂ ਦੇ ਮਾਰੇ ਜਾਣ ਦੇ ਚਲਦਿਆਂ ਈਰਾਨ ਦੇ ਨਵੇਂ ਲੀਡਰ ਵਜੋਂ ਮੁਜਤਬਾ (Mojtaba) ਨੇ ਕਮਾਨ ਸੰਭਾਲੀ ਹੈ । ਕੌਣ ਹੈ ਇਹ ਮੁਜਤਬਾ ਮਿਲੀ ਜਾਣਕਾਰੀ ਮੁਤਾਬਕ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਅਤੇ…

Read More
Death

ਕਬੱਡੀ ਖਿਡਾਰੀ ਵੰਸ਼ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਮੌਤ

ਜਲੰਧਰ, 9 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਮਹਿਮਤਪੁਰ ਦੇ ਪਿੰਡ ਉਦੋਵਾਲ ਵਿਖੇ ਇਕ ਕਬੱਡੀ ਖਿਡਾਰੀ (Kabaddi player) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ । ਕੌਣ ਹੈ ਇਹ ਕਬੱਡੀ ਖਿਡਾਰੀ ਮਿਲੀ ਜਾਣਕਾਰੀ ਮੁਤਾਬਕ ਪਿੰਡ ਉਦੋਵਾਲ ਵਿਖੇ ਘਰ ਵਿਚ ਹੀ ਜੋ ਕਬੱਡੀ ਖਿਡਾਰੀ ਦੀ ਮੌਤ ਦੇ ਭੇਦਭਰੇ ਹਾਲਾਤਾਂ…

Read More
Goldy Brar

ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਦਿੱਤੀ ਪੱਕੀ ਜ਼ਮਾਨਤ

ਸ੍ਰੀ ਮੁਕਤਸਰ ਸਾਹਿਬ, 9 ਮਾਰਚ 2026 : ਪ੍ਰਸਿੱਧ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੇ ਮਾਤਾ ਤੇ ਪਿਤਾ ਜੋ ਕਿ ਇਕ ਮਾਮਲੇ ਵਿਚ ਜੇਲ ਵਿਚ ਬੰਦ ਸਨ ਵਿਚੋਂ ਮਾਂ ਨੂੰ ਅਦਾਲਤ ਨੇ ਪੱਕੀ ਜ਼ਮਾਨਤ (Surety bond) ਦੇ ਦਿੱਤੀ ਹੈ । ਕਿਸ ਮਾਮਲੇ ਵਿਚ ਬੰਦ ਸਨ ਗੋਲਡੀ ਬਰਾੜੇ ਦੇ ਮਾਤਾ ਪਿਤਾ ਮਿਲੀ ਜਾਣਕਾਰੀ ਮੁਤਾਬਕ ਜਿਲ੍ਹਾ ਤੇ…

Read More
Mann

ਪੰਜਾਬ ਦੀਆਂ ਔੌਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

ਖੇਮਕਰਨ, 7 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਅਮਰਕੋਟ ਵਿਖੇ ਰੈਲੀ ਦੌਰਾਨ ਪੰਜਾਬ ਦੀਆਂ ਮਹਿਲਾਵਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਹੋਰ ਕੀ ਕੀ ਆਖਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਜੋ ਕਿ…

Read More
beating

ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ

ਮਥੁਰਾ, 7 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਥੁਰਾ ਵਿਖੇ ਮਜ਼ਦੂਰ ਦੇ ਪੈਸੇ ਮੰਗਣ ਨੂੰ ਲੈ ਕੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਜਿਲਾ ਮਥੁਰਾ (Mathura District) ‘ਚ ਮਜ਼ਦੂਰੀ ਦੇ ਪੈਸੇ…

Read More
Badshah

ਰੈਪਰ ਬਾਦਸ਼ਾਹ ਵਿਰੁੱਧ ਜਨਰਲ ਮੈਨੇਜਰ ਨੇ ਕਰਵਾਈ ਐਫ. ਆਈ. ਆਰ. ਦਰਜ

ਜੀਂਦ, 7 ਮਾਰਚ 2026 : ਪ੍ਰਸਿੱਧ ਰੈਪਰ ਬਾਦਸ਼ਾਹ (Rapper Badshah) ਦੇ ਨਵੇਂ ਗਾਣੇ ਟਟੀਹਰੀ ਵਿਚ ਜੀਂਦ ਡਿਪੂ ਦੀਆਂ ਬਸਾਂ ਦਾ ਨਾਮ ਵਰਤੇ ਜਾਣ ‘ਤੇ ਜਨਰਲ ਮੈਨੇਜਰ (General Manager) ਵਲੋਂ ਐਫ. ਆਈ. ਆਰ. ਦਰਜ ਕਰਵਾਈ ਗਈ ਹੈ । ਕੀ ਕਾਰਨ ਰਿਹਾ ਐਫ. ਆਈ. ਆਰ. ਦਰਜ ਕਰਵਾਉਣ ਦਾ ਰੈਪਰ ਬਾਦਸ਼ਾਹ ਦੇ ਨਵੇਂ ਗਾਣੇ “ਟਟੀਹਰੀ” ਦੇ ਸੰਗੀਤ ਵੀਡੀਓ…

Read More
Ram Raheem

ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਨੇ ਕੀਤਾ ਪੱਤਰਕਾਰ ਕਤਲ ਮਾਮਲੇ ਵਿਚ ਬਰੀ

ਚੰਡੀਗੜ੍ਹ, 7 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਪੱਤਰਕਾਰ ਕਤਲ ਮਾਮਲੇ ਵਿਚ ਬਰੀ (Acquittal) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ । ਕਿਸ ਪੱਤਰਕਾਰ ਦੇ ਕਤਲ ਮਾਮਲੇ ਵਿਚ ਕੀਤਾ ਗਿਆ ਹੈ ਬਰੀ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਨੀਵਾਰ ਸਵੇਰੇ…

Read More