ਜਾਅਲੀ ਕਰੰਸੀ ਮਾਮਲੇ ਵਿਚ ਗ੍ਰਿਫ਼ਤਾਰ ਵਿਅਕਤੀ ਕੋਲੋਂ ਕਰੋੜਾਂ ਦੀ ਕੋਕੀਨ ਜ਼ਬਤ
ਜੰਮੂ, 10 ਫਰਵਰੀ 2026 : ਜੰਮੂ ਕਸ਼ਮੀਰ (Jammu and Kashmir) ਪੁਲਸ ਵਲੋਂ ਇਕ ਵਿਅਕਤੀ ਕੋਲੋਂ ਸਾਂਬਾ ਜਿ਼ਲੇ ਵਿਚ ਕਰੋੜਾਂ ਰੁਪਏ ਦਾ ਨਸੀਲਾ ਪਦਾਰਥ ਕੋਕੀਨ ਜ਼ਬਤ (Cocaine seizure) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪਕੜੀ ਗਈ ਕੋਕੀਨ ਕਿੰਨੀ ਕੀਮਤ ਦੀ ਹੈ ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਨਕਲੀ ਕਰੰਸੀ ਮਾਮਲੇ ਵਿਚ ਜਿਸ ਵਿਅਕਤੀ…
