ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਣਵਾਈ ਹੁਣ ਹੋਵੇਗੀ 11 ਮਾਰਚ ਨੂੰ
ਨਵੀਂ ਦਿੱਲੀ, 17 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਜਗਤਾਰ ਸਿੰਘ ਹਵਾਰਾ ਵਲੋਂ ਪਾਈ ਅਪੀਲ ‘ਤੇ ਸੁਣਵਾਈ (Hearing on appeal) ਹੁਣ 11 ਮਾਰਚ ਤੇ ਪੈਂਡਿੰਗ ਪਾ ਦਿੱਤੀ ਹੈ । ਕੀ ਅਪੀਲ ਪਾਈ ਹੈ ਜਗਤਾਰ ਹਵਾਰਾ ਨੇ ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਜੋ ਜਗਤਾਰ ਸਿੰਘ ਹਵਾਰਾ (Jagtar…
