ਪੰਜਾਬ ’ਚ ਐਫ ਸੀ ਆਈ ਕੋਲ 83 ਲੱਖ ਟਨ ਚਾਵਲ ਸਟੋਰ ਕਰਨ ਲਈ ਸਪੇਸ ਦੀ ਘਾਟ
ਕੇਂਦਰ ਤੁਰੰਤ ਦਖਲ ਦੇਵੇ : ਰਾਈਸ ਮਿੱਲਰਜ਼ ਐਸੋਸੀਏਸ਼ਨ ਪਟਿਆਲਾ, 21 ਨਵੰਬਰ : ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ’ਚ ਝੋਨੇ ਦੀ ਮਿਲਿੰਗ ਵਾਸਤੇ ਸ਼ੁਰੂ ਹੋਏ ਸੀਜ਼ਨ ਨਾਲ ਤਿਆਰ ਹੋਣ ਵਾਸਤੇ 105 ਲੱਖ ਮੀਟਰਿਕ ਟਨ ਚਾਵਲਾਂ ਦੀ ਸਟੋਰੇਜ ਵਾਸਤੇ ਐਫ ਸੀ ਆਈ ਕੋਲ ਸਿਰਫ 22 ਲੱਖ ਮੀਟਰਿਕ ਟਨ ਚਾਵਲ…
